ਇੰਝ ਲਗਦਾ ਸੀ ਜਿਵੇਂ ਉਹ ਇਕ ਦੂਜੇ ਨੂੰ ਸਮਝ ਚੁੱਕੇ ਹੋਣ। ਉਨ੍ਹਾਂ ਦੀ ਕੋਈ ਵੀ ਗੱਲ ਇਕ ਦੂਜੇ ਤੋਂ ਲੁਕੀ ਹੋਈ ਨਹੀਂ ਸੀ। ਸੌਰਭ ਦੀ ਹਰੇਕ ਸੋਚ ਦਾ ਹੱਲ ਅਨੂ ਹੀ ਸੀ। ਸੌਰਭ ਲਈ ਤਾਂ ਅਨੂ ਜਿਵੇਂ ਇਕ ਚਾਨਣਾ, ਪ੍ਰੇਣਾ, ਉਤਸ਼ਾਹ ਸਭ ਕੁਝ ਸੀ ਤੇ ਅਨੂ ਵੀ ਤਾਂ ਸੌਰਭ ਵਿੱਚੋਂ ਆਪਣਾ ਆਪ ਪੂਰਾ ਹੁੰਦਾ ਵੇਖ-ਵੇਖ ਜੀਊਂਦੀ ਸੀ। ਅਨੂ ਦੇ ਦ੍ਰਿੜ ਹੱਥ ਸੌਰਭ ਦੀਆਂ ਭਾਵੁਕ ਅੱਖਾਂ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਸਭ ਤੋਂ ਚੰਗੀ ਅਰਦਾਸ ਆਪਣੀ ਆਤਮਕ ਤਰੱਕੀ ਲਈ ਵਾਹਿਗੁਰੂ ਜੀ ਅੱਗੇ ਦ੍ਰਿੜ ਬੇਨਤੀਆਂ ਕਰਨਾ ਹੈ। ਜਿਉਂ ਜਿਉਂ ਆਤਮਕ ਤਰੱਕੀ ਹੋਵੇਗੀ, ਤਿਉਂ ਤਿਉਂ ਗੁਰਸਿੱਖ ਸੁਖੀ ਤੇ ਸ਼ਾਂਤ ਹੁੰਦਾ ਜਾਵੇਗਾ। ਆਤਮਕ ਤਰੱਕੀ ਕੀ ਹੈ? ਆਤਮਕ ਤਰੱਕੀ ਵਾਹਿਗੁਰੂ ਜੀ ਵਰਗਿਆਂ ਬਣਨ, ਵਾਹਿਗੁਰੂ ਜੀ ਦਾ ਰੂਪ ਬਣਨ, ਵਾਹਿਗੁਰੂ ਜੀ ਦਾ ਬਣਨ ਦੀ ਨਿਰੀ ਕੋਸ਼ਿਸ ਦੀ ਨਾਮ ਨਹੀਂ, ਬਲਕਿ ਉਸ ਕੋਸ਼ਿਸ ਦੀ ਸਫਲਤਾ ਦਾ ਨਾਮ ਹੈ। ਅਸੀਂ ਅਮਲਾਂ ਦੁਵਾਰਾ, ਰੋਜ਼ਾਨਾ …
-
ਸਰਦਾਰ ਦੀ ਇਕਲੌਤੀ ਧੀ ਕੁਝ ਸਮਾਂ ਹੋਇਆ ਗੁਜ਼ਰ ਗਈ ਸੀ। ਹੁਣ ਉਸ ਦਾ ਮਨ ਨਿੱਕੇ-ਨਿੱਕੇ ਬੱਚਿਆਂ ਪਾਸੋਂ ਖ਼ਾਸ ਕਰਕੇ ਕੁੜੀਆਂ ਪਾਸੋਂ ਮੋਹ ਲੋਚਦਾ ਰਹਿੰਦਾ ਸੀ। ਅੱਜ ਉਸ ਦੇ ਖੇਤ ਵਿਚ ਮਜ਼ਦੂਰ ਤੇ ਮਜ਼ਦੂਰਨਾਂ ਕਣਕ ਵੱਢ ਰਹੀਆਂ ਸਨ। ਚਾਰ-ਪੰਜ ਕਿੱਲੇ ਵਾਟ ਤਕ ਤਾਂ ਸਿਰਫ਼ ਇਕ ਕਿੱਕਰ ਹੀ ਸੀ ਜਿਸ ਹੇਠ ਸਰਦਾਰ ਖ਼ੁਦ ਪਿਆ ਸੀ। ਇਕ ਮਜ਼ਦੂਰਨ ਦਾ ਛੋਟਾ ਜਿਹਾ ਮੁੰਡਾ ਤੇ ਕੁੜੀ ਛਾਂ ਵੱਲ ਨੂੰ ਆਉਂਦੇ …
-
ਪਹਿਲਾ ਹਵਾਲਾ ਮਿਸਟਰ ਡਨਕਨ ਨਲੀਜ਼ ਕ੍ਰਿਤ ‘The Gospel of the Guru Granth Sahib” ਵਿਚੋਂ ਹੈ। ਆਪ ਜੀ Comparative Religion ਦੇ ਵਡੇ Scholar (ਪੰਡਤ ਹਨ, ਅਰ ਇਹਨਾਂ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਪੁਸਤਕਾਂ ਪੁਰ”The World Gospel Series” ਲੜੀ ਵਿਚ ਕਿਤਾਬਾਂ ਲਿਖੀਆਂ ਹਨ। ਆਪ ਲਿਖਦੇ ਹਨ: “Sikhism is no disguised Hindu sect, but an independent revelation of the one Truth of all Sects; it is …
-
ਇਤਿਹਾਸ, ਸਿੱਖ ਇਤਿਹਾਸ–ਸਾਕਾ ਪੰਜਾ ਸਾਹਿਬ (੩੦ ਅਕਤੂਬਰ ੧੯੨੨) ਸਾਕਾ ਪੰਜਾ ਸਾਹਿਬ ਦਾ ਅੱਖੀਂ ਡਿੱਠਾ ਹਾਲ=ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਜੇਲਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇਕ ਵੱਡੇ ਪਰਬਤ ਨਾਲ ਟਕਰਾ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ’ਤੇ ਚਲਾ ਗਿਆ ਤੇ ਰੇਲਗੱਡੀ ਰੁਕ ਗਈ। ਇੰਜਣ ਦੀ ਜਾਂਚ …
-
ਕੇਵਲ ਪਰਮੇਸ਼ਰ । ਬਹੁਤ ਸੰਪਤੀ ਖੋਜੀ ਪਰ ਅੰਤ ਵਿਚ ਉਸ ਨੂੰ ਵਿਪੰਤੀ ਹੀ ਪਾਇਆ । ਫਿਰ ਸਵੈ ਵਿਚ ਸੰਪਤੀ ਦੀ ਖੋਜ ਕੀਤੀ; ਫਿਰ ਜੋ ਪਾਇਆ ਉਹੀ ਪਰਮਾਤਮਾ ਸੀ। ਫਿਰ ਜਾਣਿਆ ਕਿ ਪਰਮਾਤਮਾ ਨੂੰ ਗਵਾ ਦੇਣਾ ਹੀ ਵਿਪੰਤੀ ਹੈ ਤੇ ਪਰਮਾਤਮਾ ਨੂੰ ਪਾ ਲੈਣਾ ਹੀ ਸੰਪਤੀ ਹੈ ਕਿਸੇ ਵਿਅਕਤੀ ਨੇ ਬਾਦਸ਼ਾਹ ਦੀ ਬਹੁਤ ਤਾਰੀਫ ਕੀਤੀ ਉਸ ਦੀ ਉਸਤਤ ਵਿਚ ਸੁੰਦਰ ਗੀਤ ਗਾਏ ਉਹ ਵਿਅਕਤੀ ਕੁਝ ਪਾਉਣ …
-
ਦਰਿਆ ਸਿੰਧ ਦੇ ਤੱਟ ‘ਤੇ ਇਕ ਸੰਨਿਆਸੀ ਲੇਟਿਆ ਹੋਇਆ ਸੀ।ਸਿਕੰਦਰ ਦੀ ਸੈਨਾ ਲੰਘੀ,ਘੋੜ ਸਵਾਰ,ਊਠਾਂ ‘ਤੇ,ਹਾਥੀਆਂ ‘ਤੇ ਸਵਾਰ ਤੇ ਪੈਦਲ,ਲੰਬਾ ਚੌੜਾ ਲਾਉ-ਲਸ਼ਕਰ ਲੰਘਿਆ। ਆਖ਼ਰੀ ਟੁਕੜੀ ਵਿਚ ਸਿਕੰਦਰ ਆਪ ਸੀ। ਦੇਖ ਕੇ ਦੰਗ ਰਹਿ ਗਿਆ ਕਿ ਇਤਨੀ ਧੂੜ ਉੱਡੀ ਹੈ,ਇਤਨਾ ਮੇਰਾ ਲਾਉ-ਲਸ਼ਕਰ ਲੰਘਿਆ ਹੈ,ਪਰ ਇਸ ਫਕੀਰ ਦੇ ਆਰਾਮ ਵਿਚ ਕੋਈ ਫ਼ਰਕ ਨਹੀਂ ਪਿਆ,ਉਸੇ ਤਰਾੑਂ ਹੀ ਲੇਟਿਆ ਹੋਇਆ ਹੈ। ਸਿਕੰਦਰ ਕੋਲ ਗਿਆ,ਉਸਦੀ ਮਸਤੀ,ਉਸਦੀ ਬੇਪਰਵਾਹੀ ਵੇਖਣ ਵਾਸਤੇ,ਤਾਂ ਜਿਵੇਂ ਕੋਲ …
-
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।। ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367) ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ,ਸਵੇਰ ਦਾ ਟਾਇਮ ਸੀ । ਸਿਵਰਾਤਰੀ ਦਾ ਦਿਨ ਸੀ,ਪੰਝੀ ਸਾਧੂਆਂ ਨੂੰ ਕਹਿ ਆਏ..ਅੱਜ ਦੁਪਹਿਰ ਨੂੰ ਭੌਜਣ ਸਾਡੇ ਘਰ ਹੀ ਕਰਨਾ । ਉਨਾ ਸਾਧੂਆਂ ਦੇ ਚਾਰ ਪੰਜ ਮਿੱਤਰ ਹੌਰ ਆਏ ਹੌਏ ਸਨ …
-
ਅਕਬਰ ਨੇ ਇਕ ਵਾਰ ਆਪਣੇ ਦਰਬਾਰ ਵਿਚ ਇਕ ਸਵਾਲ ਪੁੱਛਿਆ ਕਿ ਹਰ ਕੋਈ ਬੁੱਝਿਆ ਰਹਿ ਗਯਾ| ਪਰ ਸਾਰੇ ਨੇ ਜਵਾਬ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ| ਬੀਰਬਲ ਨੇ ਜਾਕੇ ਪੁੱਛਿਆ ਇਹ ਮਾਮਲਾ ਕੀ ਹੈ ਅਤੇ ਇਸ ਨੂੰ ਵੀ ਉਨ੍ਹਾਂ ਨੇ ਓਹੀ ਸਵਾਲ ਪੁੱਛਿਆ| ‘ਸ਼ਹਿਰ ਵਿਚ ਕਿੰਨੇ ਕਾਂ ਹਨ? ਬੀਰਬਲ ਤੁਰੰਤ ਮੁਸਕਰਾਇਆ ਅਤੇ ਦੱਸਿਆ ਅਕਬਰ ਦੇ ਪ੍ਰਸ਼ਨਾਂ ਦਾ ਜਵਾਬ 21 ਹਜ਼ਾਰ ਪੰਜ ਸੌ ਅਤੇ ਵੀਹ ਹੈ …
-
बेटे के स्कूल से कार्यक्रम में उपस्थित होने के लिए अंग्रेज़ी में पत्र मिला | मैंने डायरी पर पंजाबी में हस्ताक्षर कर अपनी पत्नी को पकड़ा दिया | वह चीख उठी और बोली , “ यह क्या जलूस निकाल दिया , पंजाबी में हस्ताक्षर कर दिए , मालूम है अपने बेटे की बेइज्जती होगी |” उसने छट से मेरे हस्ताक्षर काट कर अपने हस्ताक्षर अंग्रेज़ी …
-
-
ਭਗਤ ਸਿੰਘ ਸੂਰਮਾ ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ, ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ, ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ, ਉਹ ਸਮਾਜਵਾਦੀ ਦੇ ਗਿਆ, ਯਾਦ ਰੱਖਿਓ ਭਗਤ ਸਿੰਘ ਸੂਰਮਾ, ਦੇਸ਼ ਨੂੰ ਆਜ਼ਾਦੀ ਦੇ ਗਿਆ ਜਲਿਆਂਵਾਲੇ ਬਾਗ ਵਾਲਾ ਕਾਂਡ, ਸੀਨੇ ਭਾਂਬੜ ਮਚਾ ਗਿਆ, ਡੁੱਲ੍ਹਿਆ ਜੋ ਖ਼ੂਨ ਮਾਸੂਮਾਂ ਦਾ, ਭਗਤ ਸਿੰਘ ਨੂੰ ਜਗਾ ਗਿਆ, ਬੰਬ ਸੁੱਟਕੇ ਅਸੈਮਬਲੀ ਵਿੱਚ, ਗੋਰਿਆਂ ਨੂੰ ਭਾਜੀ …