ਇਕ ਰਾਜੇ ਨੇ ਕਿਸੇ ਇਕ ਸੰਨਿਆਸੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ | ਵਜ਼ੀਰ ਨੂੰ ਸੰਨਿਆਸੀਆ ਨਾਲ ਚਿੜ ਸੀ | ਉਸਨੇ ਕਿਹਾ ਹਰ ਗਲੀ ਦੇ ਮੋੜ ਤੇ ਸੰਨਿਆਸੀ ਮਿਲ ਜਾਂਦੇ ਹਨ | ਉਹ ਰਾਜੇ ਦੀ ਮੰਗ ਟਾਲਦਾ ਰਿਹਾ | ਜਦੋਂ ਰਾਜੇ ਨੇ , ਸੰਨਿਆਸੀ ਨੂੰ ਮਿਲਣ ਦੀ ਇੱਛਾ ਦੁਹਰਾਈ ਤਾ ਵਜ਼ੀਰ ਨੇ ਆਪਣੇ ਇਕ ਜਾਣੂ ਨੂੰ , ਸੰਨਿਆਸੀ ਦਾ ਢੋਂਗ ਰਚਣ ਲਈ ਕਿਹਾ ਅਤੇ ਉਸ ਨੂੰ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਇਕ ਇਸਤਰੀ ਲਾਲ ਬੱਤੀ ਦੀ ਉਲੰਘਣਾ ਕਾਰਨ ਹੋਏ ਚਲਾਨ ਸੰਬੰਧੀ , ਅਦਾਲਤ ਵਿਚ ਪੇਸ਼ ਹੋਈ ਅਤੇ ਅਦਾਲਤ ਵਿਚ ਉਸਨੇ ਜੱਜ ਨੂੰ ਬੇਨਤੀ ਕੀਤੀ ਕਿ ਉਹ ਇਕ ਸਕੂਲ ਵਿਚ ਅਧਿਆਪਕਾ ਹੈ , ਸੋ ਉਸਦੇ ਚਲਾਨ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਕਿ ਉਹ ਸਕੂਲ ਹਾਜ਼ਰ ਹੋਕੇ ਵਿਦਿਆਰਥੀਆਂ ਨੂੰ ਪੜਾ ਸਕੇ| ਜਦੋਂ ਜੱਜ ਨੂੰ ਉਸਦੇ ਸਕੂਲ ਅਧਿਆਪਕਾ ਹੋਣ ਦਾ ਪਤਾ ਲੱਗਿਆ ਤਾਂ ਜੱਜ ਦੀਆਂ ਅੱਖਾਂ ਵਿਚ ਚਮਕ …
-
ਨੈਪੋਲੀਅਨ ਨੇ ਜਦੋਂ ਕਿਸੇ ਛਾਉਣੀ ਵਿਚ ਜਾਣਾ ਹੁੰਦਾ ਸੀ ਤਾਂ ਉਹ ਪਹਿਲਾਂ , ਆਪਣੇ ਵਸੀਲਿਆਂ ਨਾਲ , ਕਿਸੇ ਇਕ ਬਹਾਦਰ ਫੌਜੀ ਬਾਰੇ , ਉਸ ਦੇ ਜਨਮ ਸਥਾਨ ਉਸ ਦੇ ਮਾਪਿਆਂ , ਪਰਿਵਾਰ , ਉਸ ਵੱਲੋਂ ਲੜੀਆਂ ਲੜਾਈਆਂ , ਜਿੱਤੇ ਇਨਾਮਾਂ ਆਦਿ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਂਦਾ ਸੀ। ਜਦੋਂ ਉਹ ਛਾਉਣੀ ਵਿਚ ਪਰੇਡ ਦੀ ਸਲਾਮੀ ਲੈਂਦਾ ਸੀ ਤਾਂ ਉਸ ਫੌਜੀ ਦੇ ਕੋਲ ਜਾਕੇ ਕਹਿੰਦਾ ਸੀ …
-
ਭਾਗ ਪਹਿਲਾ ਪੜੋ … ਕਰਮਾਂ ਦੇ ਫਲ ਭੁਗਤਣ ਵਿਚ ਕਿਸੇ ਦੀ ਸਹਾਇਤਾ ਨਹੀਂ ਕਰਦਾ । ਤੇਰੀ ਲੜਕੀ ਨੇ ਪਿਛਲੇ ਜਨਮ ਜੋ ਕਰਮ ਕੀਤੇ ਹਨ , ਉਸ ਦਾ ਫਲ ਇਸ ਨੂੰ ਜਰੂਰ ਭੁਗਤਣਾਂ ਪਵੇਗਾ । ਤੇਰੀ ਲੜਕੀ ਦੀ ਹਾਲਤ ਵਾਕਈ ਖਰਾਬ ਖਰਾਬ ਹੈ । ਤੈਨੂੰ ਜੋ ਡਾਕਟਰ ਆਖ ਰਹੇ ਹਨ ਉਹ ਠੀਕ ਹੈ । ਤੈਨੂੰ ਇਸ ਅਰਦਾਸ ਵਿਚ ਸਿਵਾਏ ਨਿਰਾਸਤਾ ਦੇ ਹੋਰ ਕੁਛ ਨਹੀਂ ਮਿਲਣਾ । ਤੇਰਾ …
-
ਮੇਰੀ ਲੜਕੀ ਨੂੰ ਬੱਚਾ ਹੋਣ ਵਾਲਾ ਸੀ ।ਪਹਿਲਾ ਬੱਚਾ ਹੋਣ ਕਰਕੇ ਤਕਲੀਫ ਦਾ ਡਰ ਸੀ । ਨੌਵੇਂ ਮਹੀਨੇ ਤਕ ਲੜਕੀ ਦੀ ਸਿਹਤ ਠੀਕ ਰਹੀ ਪਰ ਨੌਵੇਂ ਮਹੀਨੇ ਦੇ ਅਖੀਰ ਵਿਚ ਬਦਨ ਉੱਤੇ ਸੋਜਾਂ ਪੈ ਗਈਆਂ । ਹੋਰ ਵੀ ਕੁਝ ਕਰਨਾ ਕਰਕੇ ਡਾਕਟਰਾਂ ਦਾ ਖਿਆਲ ਸੀ ਕਿ ਕੇਸ ਨੌਰਮਲ ਨਹੀਂ ਰਿਹਾ । ਜਨਮ ਸਮੇਂ ਜਰੂਰ ਓਪਰੇਸ਼ਨ ਕਰਨਾ ਪਵੇਗਾ । ਜਦ ਵੱਡੇ ਡਾਕਟਰ ਨੂੰ ਮੈਂ ਕਿਹਾ ਕਿ …
-
ਇਕ ਆਦਮੀ ਨੇ ਪ੍ਰਸਿੱਧ ਯੂਨਾਨੀ ਫਿਲਾਸਫਰ ਸੁਕਰਾਤ ਨੂੰ ਕਿਹਾ : ਤੁਹਾਨੂੰ ਪਤਾ ਹੈ ਤੁਹਾਡੇ ਇਕ ਸ਼ਗਿਰਦ ਨੇ ਕੀ ਕੀਤਾ ਹੈ ? ਸੁਣ ਕੇ ਸੁਕਰਾਤ ਨੇ ਪੁੱਛਿਆ: ਪਹਿਲਾ ਇਹ ਦੱਸ, ਜੋ ਤੂੰ ਕਹਿਣ ਲੱਗਿਆ ਹੈਂ, ਉਹ ਪੂਰਨ ਭਾਂਤ ਸਹੀ ਅਤੇ ਸੱਚ ਹੈਂ ?ਉਸਨੇ ਕਿਹਾ : ਮੈਂ ਕੇਵਲ ਸੁਣਿਆ ਹੈਂ , ਪਤਾ ਨਹੀਂ ਸੱਚ ਹੈਂ ਕਿ ਝੂਠ ਹੈਂ । ਸੁਕਰਾਤ ਨੇ ਪੁੱਛਿਆ : ਜੋ ਦੱਸਣ ਲੱਗਿਆ ਹੈਂ …
-
ਇਕ ਵਾਰ ਇਕ ਮੁੰਡਾ ਕੰਮ ਦੀ ਭਾਲ ਵਿੱਚ ਸੀ। ਉਹ ਹਰ ਕਿਸੇ ਨੂੰ ਪੁੱਛਦਾ ਕਿ ਉਸ ਲਈ ਕੋਈ ਕੰਮ ਹੈ? ਕਿਸੇ ਬੰਦੇ ਨੇ ਉਸਨੂੰ ਇਕ ਸੇਠ ਦਾ ਪਤਾ ਦੱਸਿਆ ਤੇ ਕਿਹਾ ਕਿ ਉਹ ਤੈਨੂੰ ਕੰਮ ਦੇ ਸਕਦਾ ਹੈ ,ਤੂੰ ਉਸਨੂੰ ਜਾਕੇ ਮਿਲ। ਉਹ ਮੁੰਡਾ ਅਗਲੇ ਦਿਨ ਉਸ ਪਤੇ ਤੇ ਪਹੁੰਚ ਗਿਆ। ਜਦੋਂ ਸੇਠ ਆਇਆ ਤਾਂ ਮੁੰਡੇ ਨੇ ਕਿਹਾ ਕਿ ਉਹ ਕੰਮ ਦੀ ਭਾਲ ਵਿੱਚ ਇੱਥੇ …
-
ਇਸ ਸੰਬੰਦੀ ਯੂਨਾਈਟਡ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਗੁਰਦਰਸ਼ਨ ਸਿੰਘ ਖਾਲਸਾ ਨੇ ਦੱਸਿਆ ਕਿ ਸਿਕਲੀਗਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਅਣਕਹੇ ਲੋਹੇ ਨੂੰ ਘੜ ਕੇ ਵਰਤਨਯੋਗ ਆਕਾਰ ਦੇਕੇ , ਤਿੱਖਾ ਕਰ ਸਕੇ ਅਤੇ ਚਮਕਾ ਸਕੇ ਉਸਨੂੰ ਸਿਕਲੀਗਰ ਕਿਹਾ ਜਾਂਦਾ ਹੈ। ਸਿਕਲੀਗਰਾਂ ਦਾ ਸਿੱਖ ਧਰਮ ਨਾਲ ਬਹੁਤ ਪੁਰਾਣਾ ਸੰਬੰਧ ਹੈ। ਇਹ ਗੁਰੂ ਸਾਹਿਬਾਨ ਅਤੇ ਗੁਰੂ ਘਰ ਨੂੰ ਲੋਹੇ ਦੇ ਬਰਤਨ ਅਤੇ ਹੋਰ ਵਰਨਣਯੋਗ ਸਮਾਨ …
-
ਇੱਕ ਨੌਜਵਾਨ ਲਿਖਾਰੀ ਬਣਨਾ ਚਾਹੁੰਦਾ ਸੀ ਪਰ ਉਸਨੇ ਜੋ ਕੁਝ ਵੀ ਲਿਖਿਆ ਉਹ ਸਫਲ ਲਿਖਤ ਨਹੀਂ ਸੀ ਕਿਹਾ ਜਾ ਸਕਦਾ। ਇਸ ਲਿਖਾਰੀ ਨੇ ਮੇਰੇ ਸਾਹਮਣੇ ਇਹ ਪਰਵਾਨ ਕੀਤਾ, ” ਮੇਰੀ ਸਮੱਸਿਆ ਇਹ ਹੈ ਕਿ ਕਈ ਵਾਰ ਪੂਰਾ ਦਿਨ ਜਾਂ ਪੂਰਾ ਹਫਤਾ ਨਿਕਲ ਜਾਂਦਾ ਹੈ ਤੇ ਮੈਂ ਇਕ ਪੇਜ਼ ਵੀ ਨਹੀਂ ਲਿਖ ਪਾਉਂਦਾ।” ਉਸਨੇ ਕਿਹਾ ,” ਲਿਖਣਾ ਰਚਨਾਤਮਕ ਕਾਰਜ ਹੈ। ਇਸਦੇ ਲਈ ਤੁਹਾਨੂੰ ਪ੍ਰੇਰਨਾ ਮਿਲਣੀ ਚਾਹੀਦੀ …
-
ਇਕ ਚਾਟ ਵਾਲਾ ਸੀ। ਜਦੋਂ ਵੀ ਚਾਟ ਖਾਨ ਜਾਓ ਇਸ ਤਰ੍ਹਾਂ ਲਗਦਾ ਜਿਵੇ ਸਾਡਾ ਹੀ ਰਸਤਾ ਦੇਖ ਰਿਹਾ ਹੋਵੇ। ਹਰ ਵਿਸ਼ੇ ਤੇ ਉਸ ਨਾਲ ਗੱਲ ਕਰਨ ਦਾ ਮਜ਼ਾ ਹੀ ਵੱਖਰਾ ਸੀ। ਕਈ ਵਾਰ ਤਾਂ ਉਸਦੀਆਂ ਗੱਲਾਂ ਹੀ ਨਾ ਮੁਕਣੀਆ ਤੇ ਉਸਨੂੰ ਕਹਿਣਾ ਪਿਆ ਕਰਨਾ ਕਿ ਭਰਾਵਾ ਜਲਦੀ ਚਾਟ ਲਾਦੇ ਲੇਟ ਹੋਗੇ। ਇੱਕ ਦਿਨ ਅਚਾਨਕ ਕਰਮ ਅਤੇ ਕਿਸਮਤ ਤੇ ਗੱਲਬਾਤ ਹੋਣ ਲੱਗੀ। ਮੈਂ ਸੋਚਿਆ ਚੱਲ ਅੱਜ …
-
ਪੁਰਾਣੇ ਜਮਾਨੇ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ। ਉਸਦਾ ਨਾਮ ਨਾਥੂਲਾਲ ਸੀ। ਉਹ ਜਦੋਂ ਵੀ ਬਜ਼ਾਰ ਜ਼ਾ ਪਿੰਡ ਵਿੱਚੋਂ ਲੰਗਦਾ ਤਾਂ ਲੋਕ ਉਸਨੂੰ ਸਲਾਮ ਕਰਦੇ, ਉਹ ਅੱਗੋਂ ਜਵਾਬ ਵਿੱਚ ਆਪਣਾ ਸਿਰ ਹਿਲਾ ਦਿੰਦਾ ਅਤੇ ਹੌਲੀ ਜਹੀ ਕਹਿੰਦਾ ” ਘਰ ਜਾਕੇ ਕਹਿ ਦਵਾਗਾ।” ਇਕ ਵਾਰ ਇਕ ਜਾਨ ਪਹਿਚਾਣ ਵਾਲੇ ਨੇ ਸੇਠ ਨੂੰ ਇਹ ਕਹਿੰਦੇ ਸੁਣ ਲਿਆ। ਤਾਂ ਉਸਤੋਂ ਰਿਹਾ ਨਾ ਗਿਆ ਤੇ …
-
ਇਕ ਵਾਰੀ ਇਕ ਗੁਫ਼ਾ ਵਿਚ ਰਹਿਣ ਵਾਲੇ ਭਿਖਸ਼ੂ ਦੀ ਆਪਣੇ ਸ਼ਾਗਿਰਦ ਨਾਲ ਨਾਰਾਜ਼ਗੀ ਹੋ ਗਈ ਅਤੇ ਭਿਖਸ਼ੂ ਨੇ ਚੇਲੇ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਸ਼ਾਗਿਰਦ ਚੁੱਪ ਕਰਕੇ ਚਲਾ ਗਿਆ ਪਰ ਗੁਫ਼ਾ ਡੈ ਬਾਹਰ ਬੈਠਾ ਰਿਹਾ। ਕਈ ਦਿਨ ਮੰਗਰੋਂ ਜਦੋਂ ਭਿਖਸ਼ੂ ਗੁਫ਼ਾ ਤੋਂ ਬਾਹਰ ਆਇਆ ਤਾਂ ਉਸਨੇ ਸ਼ਾਗਿਰਦ ਨੂੰ ਉਥੇ ਬੈਠੇ ਵੇਖਿਆ। ਸ਼ਾਗਿਰਦ ਭਿਖਸ਼ੂ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ, ਉਸਨੇ ਭਿਖਸ਼ੂ ਨੂੰ ਕਿਹਾ: …