General Knowledge Punjab Quiz 3 by Sandeep Kaur June 11, 2021 351 General Knowledge Punjab Quiz 3 1 / 10 ਜਲਿਆਂ ਵਾਲੇ ਬਾਗ ਦੀ ਘਟਨਾ ਕਦੋਂ ਵਾਪਰੀ? 13 ਅਪ੍ਰੈਲ 1947 13 ਅਪ੍ਰੈਲ 1919 13 ਅਪ੍ਰੈਲ 1984 13 ਅਪ੍ਰੈਲ 1920 2 / 10 ਖਾਲਸਾ ਪੰਥ ਦੀ ਸਿਰਜਣਾ ਕਿਸ ਗੁਰੂ ਜੀ ਨੇ ਕੀਤੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ 3 / 10 ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ? ਘੋੜਾ ਗਾਂ ਬਾਘ ਕਾਲਾ ਹਿਰਨ 4 / 10 ਪੰਜਾਬ ਰਾਜ ਦੀ ਸੀਮਾ ਕਿਹੜੇ ਦੇਸ਼ ਨਾਲ ਲੱਗਦੀ ਹੈ ? ਚੀਨ ਬੰਗਲਾਦੇਸ਼ ਪਾਕਿਸਤਾਨ ਭੂਟਾਨ 5 / 10 ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ? 22 14 13 23 6 / 10 ਸਿਫਤੀ ਦਾ ਘਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ? ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ 7 / 10 ਵਰਤਮਾਨ ਪੰਜਾਬ ਦੀ ਸਥਾਪਨਾ ਕਿਸ ਸਾਲ ਹੋਈ ? 1947 1920 1966 1984 8 / 10 ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ? 75.84 74.44 70 73.5 9 / 10 ਪੰਜਾਬ ਦਾ ਰਾਜ ਰੁੱਖ ਕਿਹੜਾ ਹੈ ? ਨੀਮ ਬੋਹੜ ਧਰੇਕ ਟਾਹਲੀ 10 / 10 ਪੰਜਾਬ ਦਾ ਨਾਮ ਪੰਜ ਨਦੀਆਂ ਦਾ ਦੇਸ ਕਿਸ ਪੁਰਾਣ ਵਿੱਚ ਵਰਨਣ ਕੀਤਾ ਹੈ ? ਭਵਿਸ਼ਯ ਪੁਰਾਣ ਪੰਚਨਦ ਪੁਰਾਣ ਭਾਗਵਤ ਪੁਰਾਣ ਮਾਰਕੰਡੇਯ ਪੁਰਾਣ Your score is
General Knowledge Punjab Quiz 2 by Sandeep Kaur June 10, 2021 116 General Knowledge Punjab Quiz 2 1 / 10 ਸਤਲੁਜ ਅਤੇ ਬਿਆਸ ਨਦੀਆਂ ਦਾ ਸੰਗਮ ਕਿੱਥੇ ਹੈ ? ਜਮਸ਼ੇਦਪੁਰ ਹਮੀਰਪੁਰ ਇਲਾਹਾਬਾਦ ਹਰੀਕੇ ਪੱਤਣ 2 / 10 ਗਧਿਆਂ ਦੀ ਪੂਜਾ ਕਿਸ ਮੇਲੇ ਵਿੱਚ ਕੀਤੀ ਜਾਂਦੀ ਹੈ ? ਜਰਗ ਦੇ ਮੇਲੇ ਵਿੱਚ ਰੋਸ਼ਨੀ ਦਾ ਮੇਲਾ ਗੁੱਗਾ ਮੇਲਾ ਛਪਾਰ ਦਾ ਮੇਲਾ 3 / 10 ਸੰਮੀ ਕਿਸ ਦਾ ਲੋਕ ਨਾਚ ਹੈ? ਮਰਦਾਂ ਦਾ ਔਰਤਾਂ ਦਾ ਬੱਚੇਆਂ ਇਹਨਾਂ ਵਿੱਚੋ ਕੋਈ ਵੀ ਨੀ 4 / 10 ਗੁੱਗਾ ਨੌਵੀਂ ਕਿਸ ਮਹੀਨੇ ਮਨਾਇਆ ਜਾਂਦਾ ਹੈ ? ਮਾਘ ਚੇਤ ਕੱਤਕ ਫੱਗਣ 5 / 10 ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਆਉਂਦਾ ਹੈ ? ਫੱਗਣ ਕੱਤਕ ਮਾਘ ਚੇਤ 6 / 10 ਨਾਮਧਾਰੀ ਅੰਦੋਲਨ ਦਾ ਦੂਜਾ ਨਾਮ ? ਗ਼ਦਰ ਲਹਿਰ ਕੂਕਾ ਲਹਿਰ ਸਿੰਘ ਸਭ ਲਹਿਰ ਸਵਦੇਸ਼ੀ ਅੰਦੋਲਨ 7 / 10 ਪੰਜਾਬ ਨੂੰ ਅੰਗਰੇਜਾ ਨੇ ਆਪਣੇ ਅਧੀਨ ਕਦੋਂ ਕੀਤਾ ? 1845 1849 1900 1920 8 / 10 ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ? ਅੰਮ੍ਰਿਤਸਰ ਲੁਧਿਆਣਾ ਮੋਗਾ ਖੰਨਾ 9 / 10 ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ? ਲੁਧਿਆਣਾ ਜਲੰਧਰ ਜਲੰਧਰ ਪਟਿਆਲਾ 10 / 10 ਪੇਡੂ ਉਲੰਪਿਕ ਖੇਡਾਂ ਕਿੱਥੇ ਕਰਵਾਈਆਂ ਜਾਂਦੀਆਂ ਹਨ ? ਬੁਰਜ ਮਾਂਜ ਕਿਲ੍ਹਾ ਰਾਏਪੁਰ ਹਸਨਪੁਰ Your score is
General Knowledge Punjab Quiz 1 by Sandeep Kaur June 9, 2021 107 General Knowledge Punjab Quiz 1 1 / 10 ਪਹਿਲਾ ਪੰਜਾਬੀ ਲੇਖਕ ਜਿਸਨੂੰ ਗਿਆਨਪੀਠ ਪੁਰਸਕਾਰ ਮਿਲਿਆ ? ਵੀਰ ਸਿੰਘ ਅੰਮ੍ਰਿਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਮੋਹਨ ਸਿੰਘ 2 / 10 ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਹੋਈ ? 1947 1984 1991 1919 3 / 10 ਅੰਮ੍ਰਿਤਸਰ ਦੀ ਸਥਾਪਨਾ ਕਦੋਂ ਹੋਈ ? 1606 1574 ਈ 1799 1807 4 / 10 ਪੰਜਾਬ ਦੇ ਰਾਜ ਪੰਛੀ ਦਾ ਨਾਮ ਦੱਸੋ ? ਮੋਰ ਹੰਸ ਕੋਇਲ ਬਾਜ 5 / 10 ਪੰਜਾਬ ਦੇ ਕਿਸ ਸ਼ਹਿਰ ਦੀ ਵਸੋਂ ਸਭ ਤੋਂ ਵੱਧ ਹੈ ? ਲੁਧਿਆਣਾ ਫਿਰੋਜ਼ਪੁਰ ਅੰਮ੍ਰਿਤਸਰ ਜਲੰਧਰ 6 / 10 ਪੰਜਾਬ ਦੇ ਕਿਸ ਸ਼ਹਿਰ ਨੂੰ “ਸਟੀਲ ਸਿਟੀ ਆਫ ਪੰਜਾਬ” ਕਿਹਾ ਜਾਂਦਾ ਹੈ ? ਬਠਿੰਡਾ ਲੁਧਿਆਣਾ ਮੰਡੀ ਗੋਬਿੰਦਗੜ ਮੁਹਾਲੀ 7 / 10 ਛੱਤਬੀੜ ਪਾਰਕ ਕਿੱਥੇ ਸਥਿਤ ਹੈ ? ਮੁਹਾਲੀ ਚੰਡੀਗੜ੍ਹ ਰੂਪਨਗਰ ਬਠਿੰਡਾ 8 / 10 ਮਾਲਵਾ ਖੇਤਰ ਦੀ ਨਦੀ ? ਰਵੀ ਸਤਲੁਜ ਬਿਆਸ ਇਹਨਾਂ ਵਿੱਚੋ ਕੋਈ ਵੀ ਨੀ 9 / 10 ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਖੇਤਰ ਵਾਹੀ ਯੋਗ ਹੈ ? 70% 78% 80% 83% 10 / 10 ਭਾਖੜਾ ਬੰਨ੍ਹ ਕਿਸ ਨਦੀ ਉੱਪਰ ਬਣਿਆ ਹੋਇਆ ਹੈ ? ਬਿਆਸ ਰਵੀ ਸਤਲੁਜ ਇਹਨਾਂ ਵਿੱਚੋ ਕੋਈ ਵੀ ਨੀ Your score is