General Knowledge Punjab Quiz 1

by Sandeep Kaur
107

General Knowledge Punjab Quiz 1

1 / 10

ਪਹਿਲਾ ਪੰਜਾਬੀ ਲੇਖਕ ਜਿਸਨੂੰ ਗਿਆਨਪੀਠ ਪੁਰਸਕਾਰ ਮਿਲਿਆ ?

2 / 10

ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਹੋਈ ?

3 / 10

ਅੰਮ੍ਰਿਤਸਰ ਦੀ ਸਥਾਪਨਾ ਕਦੋਂ ਹੋਈ ?

4 / 10

ਪੰਜਾਬ ਦੇ ਰਾਜ ਪੰਛੀ ਦਾ ਨਾਮ ਦੱਸੋ ?

5 / 10

ਪੰਜਾਬ ਦੇ ਕਿਸ ਸ਼ਹਿਰ ਦੀ ਵਸੋਂ ਸਭ ਤੋਂ ਵੱਧ ਹੈ ?

6 / 10

ਪੰਜਾਬ ਦੇ ਕਿਸ ਸ਼ਹਿਰ ਨੂੰ “ਸਟੀਲ ਸਿਟੀ ਆਫ ਪੰਜਾਬ” ਕਿਹਾ ਜਾਂਦਾ ਹੈ ?

7 / 10

ਛੱਤਬੀੜ ਪਾਰਕ ਕਿੱਥੇ ਸਥਿਤ ਹੈ ?

8 / 10

ਮਾਲਵਾ ਖੇਤਰ ਦੀ ਨਦੀ ?

9 / 10

ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਖੇਤਰ ਵਾਹੀ ਯੋਗ ਹੈ ?

10 / 10

ਭਾਖੜਾ ਬੰਨ੍ਹ ਕਿਸ ਨਦੀ ਉੱਪਰ ਬਣਿਆ ਹੋਇਆ ਹੈ ?

Your score is

You may also like