ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,! ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ …
General
-
-
ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ …
-
ਬੈਠੇ ਬੈਠੇ ਉਸ ਘੁਮਿਆਰ ਦੀ ਕਹਾਣੀ ਯਾਦ ਆ ਗਈ ,ਜਿਸਦਾ ਗਧਾ ਢੱਠੇ ਖੂਹ ਵਿੱਚ ਜਾ ਪਿਆ ਸੀ। ਕੋਈ ਜੱਰੀਆ ਨਾ ਬਣਿਆਂ ਕਿ ਗਰੀਬ ਜਾਨਵਰ ਨੂੰ ਕੱਢਿਆ ਜਾਵੇ ਬਾਹਰ , ਕਿਸੇ ਤਰਾਂ । ਘੁਮਿਆਰ ਨੇ ਖੂਹ ਵਿੱਚ ਘਾਹ ਫ਼ੂਸ ਸੁੱਟਣਾ ਸ਼ੁਰੂ ਕਰ ਦਿੱਤਾ , ਲੋਕ ਵੀ ਰਹਿੰਦ ਖੂੰਹਦ, ਕੂੜਾ ਕਰਕਟ ਸੁੱਟਣ ਲੱਗ ਪਏ ਉਸ ਉਜਾੜ ਖੂਹ ਵਿੱਚ , ਘੁਮਿਆਰ ਨੇ ਵੀ ਸੋਚਿਆ ਕਿ ਗਧਾ ਮਿੱਟੀ ਘੱਟੇ …
-
ਇਹ ਨਾ ਤੇਰਾ ਦੇਸ …. ਕੂੰਜਾਂ ਦੀਆਂ ਡਾਰਾਂ ਸਾਇਬੇਰੀਆ ਦੇ ਬਰਫ਼ਾਨੀ ਮਾਰੂਥਲ ਤੋ ਤੁਰਦੀਆਂ ਨੇ ਤੇ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰਕੇ ਹਰੀਕੇ ਪੱਤਣ ਪਹੁੰਚਦੀਆਂ ਨੇ , ਜਾਂ ਅਜਿਹੇ ਹੀ ਹੋਰ ਸਥਾਨਾਂ ਤੇ, ਜਿੱਥੇ ਉਹਨਾਂ ਨੂੰ ਜਾਪਦਾ ਏ ਕਿ ਜੀਵਨ ਦੇ ਹਾਲਾਤ ਸਾਜਗਾਰ ਨੇ । ਅਗਰ ਉਹਨਾਂ ਦੇ ਪੂਰੇ ਜੀਵਨ ਦਾ ਲੇਖਾ ਜੋਖਾ ਕਰੀਏ ਤਾਂ ਕਿੰਨਾ ਲੰਮਾ ਸਮਾਂ ਉਹ ਉਡਾਣ ਵਿੱਚ ਈ ਬਤੀਤ ਕਰਦੀਆਂ ਹੋਣਗੀਆਂ …
-
ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਲੋਕ ਡਰ ਦੇ ਮਾਰੇ ਹਨੇਰਾ ਹੋਣ ’ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ। ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਵੀ ਆਸੇ-ਪਾਸੇ ਕਰ ਦਿੱਤਾ ਤਾਂ ਕਿ ਕਾਨੂੰਨੀ ਖਿੱਚ-ਧੂਹ ਤੋਂ ਬਚੇ ਰਹਿਣ। ਇੱਕ ਆਦਮੀ ਨੂੰ ਬੜੀ ਦਿੱਕਤ ਪੇਸ਼ ਆਈ। ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜਿਹੜੀਆਂ ਉਸ ਨੇ ਪੰਸਾਰੀ ਦੀ ਦੁਕਾਨ …
-
ਉਧਰੋਂ ਮੁਸਲਮਾਨ ਅਤੇ ਇੱਧਰੋਂ ਹਿੰਦੂ ਅਜੇ ਤੱਕ ਆ-ਜਾ ਰਹੇ ਸਨ। ਕੈਂਪਾਂ ਦੇ ਕੈਂਪ ਭਰੇ ਪਏ ਸਨ ਜਿਨ੍ਹਾਂ ਵਿਚ ਕਹਾਵਤ ਅਨੁਸਾਰ ਤਿਲ ਧਰਨ ਲਈ ਸੱਚ-ਮੁੱਚ ਕੋਈ ਥਾਂ ਨਹੀ ਸੀ। ਇਸ ਦੇ ਬਾਵਜੂਦ ਉਹ ਉਨ੍ਹਾਂ ਵਿਚ ਥੁੰਨੇ ਜਾ ਰਹੇ ਸਨ, ਲੋੜੀਂਦਾ ਅਨਾਜ ਹੈ ਨੀ, ਸਿਹਤ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨੀ, ਬਿਮਾਰੀਆਂ ਫੈਲ ਰਹੀਆਂ ਨੇ, ਇਹਦੀ ਹੋਸ਼ ਕਿਸ ਨੂੰ ਸੀ, ਹਫੜਾ ਦਫੜੀ ਤਾਂ ਮੱਚੀ ਹੋਈ ਸੀ। ਸੰਨ …
-
ਬੱਸ ਭਰੀ ਹੋਈ ਸੀ ਤੇ ਕਾਲਜ ਮੋਹਰੇ ਰੁਕੀ ਤਾਂ ਕਾਲਜ ਵਿਚ ਪੜਦੇ ਕਈ ਮੁੰਡੇ ਕੁੜੀਆਂ ਸਵਾਰ ਹੋ ਗਏ ….ਧੱਕੇ ਪੈਂਦੇ ਹੋਣ ਕਰਕੇ ਦੋ ਮੁੰਡਿਆਂ ਨੇ ਆਪਣੀਆਂ ਕਿਤਾਬਾਂ ਵਾਲੀ ਕਿੱਟ ਸੀਟ ਤੇ ਬੈਠੀਆਂ ਨਾਲ ਪੜਨ ਵਾਲਿਆਂ ਹਮਜਮਾਤਣਾ ਨੂੰ ਫੜਾ ਦਿਤੀ ਤੇ ਸੋਖੇ ਹੋ ਕੇ ਖੱੜ ਗਏ …ਅਗਲੇ ਇਕ ਦੋ ਅੱਡਿਅਾਂ ਤੇ ਕਾਫੀ ਸਵਾਰੀਆਂ ਉਤਰ ਗਈਆਂ ਤੇ ਤਕਰੀਬਨ ਖਾਲੀ ਹੋ ਚੁਕੀ ਬਸ ਵਿਚ ਸਿਰਫ ਕੁਛ ਬਜ਼ੁਰਗ ਬੰਦੇ …
-
ਰਾਜੀਵ ਕਲੈਕਟਰ ਦੇ ਮਾ ਪਿਓੁ ਨਾ ਹੋਣ ਕਰਕੇ ਉਸਨੇ ਵਿਆਹ ਿੲੱਕ ਪੜੀ ਲਿੱਖੀ ਕੁੱੜੀ ਨੰਮਰਤਾ ਨਾਲ ਕਰਵਾਇਆ ਤਾਂ ਜੋ ਉੱਹ ਘੱਰ ਨੂੰ ਸਾਂਭ ਸੱਕੇ. ਨੰਮਰਤਾ ਦਿੱਲੀ ਚ ਹੀ ਪੱਲੀ ਬੜੀ ਸੀ ਂ ।ਸੈਂਟਰ ਦੀ ਨੌਕਰੀ ਹੋਣ ਕਰਕੇ ਉੱਸਦਾ ਤਬਾਦਲਾ ਹੋਣਾ ਆਮ ਗੱਲ ਸੀ ਕਿਉਕਿਂ ਇੱਕ ਤੇ ਉੱਹ ਿੲਮਾਨਦਾਰ ਆਫਸਰ ਸੀ ਤੇ ਦੂਜਾ ਵੱਕਤ ਦਾ ਪਾਬੰਦ । ਉੱਸਦੇ ਘਰ ਇੱਕ ਨਿੱਕੀ ਜਿਹੀ ਬੇਟੀ ਸੀ ਜਿੱਸ ਦਾ …
-
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਲੱਗਦੇ ਨੇ ਮਾਂਵਾਂ .(ਸ਼ਿਵ ਬਟਾਲਵੀ ) ਸੱਚਮੁੱਚ ਇਹਨਾ ਬਾਰੇ ਸੋਚਦਿਆਂ ਜਾਂ ਲਿਖਦਿਆਂ ਇੰਜ ਈ ਲੱਗਦਾ ਏ ਜਿਵੇਂ ਕਿਸੇ ਪਰਿਵਾਰਕ ਜੀਅ ਬਾਰੇ ਈ ਗੱਲ ਕਰਦੇ ਹੋਈਏ , ਜਿਵੇ ਇਹ ਵੀ ਹਰ ਗੱਲ ਸੁਣਦੇ ਸਮਝਦੇ ਹੋਣ । ਦੇਵਤਾ ਉਹ ਹੁੰਦਾ ਏ ਜੋ ਸਿਰਫ ਦੇਂਵਦਾ ਏ, ਹਮੇਸ਼ਾਂ । ਤੇ ਇਸ ਹਿਸਾਬ ਨਾਲ ਇਹ ਰੁੱਖ ਅਸਲ ਦੇਵਤੇ ਈ ਨੇ । ਅੱਖਾਂ ਨੂੰ …
-
ਮੈਂ ਗੁਜਰਾਤ ਕਾਠੀਆਵਾੜ ਦਾ ਰਹਿਣ ਵਾਲਾ ਹਾਂ ਅਤੇ ਜ਼ਾਤ ਦਾ ਬਾਣੀਆ ਹਾਂ। ਪਿਛਲੇ ਸਾਲ ਜਦੋਂ ਹਿੰਦੁਸਤਾਨ ਦੀ ਤਕਸੀਮ ਦਾ ਟੰਟਾ ਹੋਇਆ ਤਾਂ ਮੈਂ ਬਿਲਕੁਲ ਬੇਕਾਰ ਸੀ। ਮੁਆਫ਼ ਕਰਨਾ ਮੈਂ ਲਫਜ ਟੰਟਾ ਇਸਤੇਮਾਲ ਕੀਤਾ। ਮਗਰ ਇਸ ਦਾ ਕੋਈ ਹਰਜ ਨਹੀਂ। ਇਸਲਈ ਕਿ ਉਰਦੂ ਜ਼ਬਾਨ ਵਿੱਚ ਬਾਹਰ ਦੇ ਲਫ਼ਜ਼ ਆਉਣੇ ਹੀ ਚਾਹੀਦੇ ਨੇ। ਚਾਹੇ ਉਹ ਗੁਜਰਾਤੀ ਹੀ ਕਿਉਂ ਨਾ ਹੋਣ। ਜੀ ਹਾਂ, ਮੈਂ ਬਿਲਕੁਲ ਬੇਕਾਰ ਸੀ। ਲੇਕਿਨ …
-
ਹਥੀਂ ਚੂੜਾ..ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਘੁੰਡ..ਪੈਰੀ ਝਾਂਜਰਾਂ ਤੇ ਛਣ-ਛਣ ਕਰਦੀਆਂ ਪੰਜੇਬਾਂ..ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ.. ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ..ਉੱਕਾ ਹੀ ਪਤਾ ਨਹੀਂ ਸੀ..! ਪਹਿਲੀ ਵਾਰ ਇਹਨਾਂ ਨੇ ਘੁੰਡ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਹੱਥ ਛੁਡਾ ਪਰਾਂ …
-
ਮੇਰੀ ਦਿਲੀ ਖਾਹਸ਼ ਸੀ ਕਿ ਮੁਕਲਾਵੇ ਦੀ ਨੌਬਤ ਹੀ ਨਾ ਆਵੇ। ਮੈਂ ਬਹੁਤ ਡਰਿਆ ਹੋਇਆ ਸਾਂ, ਲਗਦਾ ਸੀ ਮੇਰੇ ਕੋਲੋਂ ਘਰ-ਬਾਰ ਨਹੀਂ ਚਲਾਇਆ ਜਾਣਾ, ਤੇ ਇਕ ਸ਼ਰੀਫ਼ ਲੜਕੀ ਦੀ ਸਾਰੀ ਉਮਰ ਬਗੈਰ ਕਿਸੇ ਕਸੂਰ ਦੇ, ਅਜ਼ਾਬ ਵਿਚ ਬੀਤੇਗੀ… ਪਰ ਦਿਨ ਮੁਕਰਰ ਹੋ ਚੁੱਕਾ ਸੀ, ਜੋ ਮੇਰੇ ਲਈ ਕਿਆਮਤ ਦਾ ਦਿਨ ਸੀ। ਮੁਕਲਾਵੇ ਵਿਚ ਜਦੋਂ ਦਸ ਦਿਨ ਬਾਕੀ ਰਹਿ ਗਏ, ਮੈਂ ਚੌਂਕ ਕੇ ਪੈਂਤੀ ਰੁਪਏ ਮਹੀਨੇ …