About Rajneesh Osho

Punjabi Kahania by Rajneesh Osho

Religious | Spirtual

ਇੱਛਾਵਾਂ

ਇਕ ਬੀਬੀ ਚੌਲ ਉੱਖਲੀ ਵਿਚ ਛੜ ਰਹੀ ਸੀ ਇਕ ਸਾਧੂ ਉਸ ਘਰ ਭਿੱਖਿਆ ਮੰਗਣ ਆਇਆ ਤੇ ਦਰਵਾਜ਼ੇ ਵਿੱਚ ਖੜ੍ਹਾ ਹੋ ਗਿਆ ਤੇ ਕੀ ਦੇਖਦਾ ਹੈ ਕਿ ਧਾਨ ਕੁੱਟਦਿਆਂ ਹੋਇਅਾਂ ਬੀਬੀ ਦੀਆਂ ਵੰਗਾਂ ਆਪੋ ਵਿਚ ਵੱਜ ਵੱਜ ਕੇ ਛਣਕ ਰਹੀਆਂ ਸਨ ਬੀਬੀ ਨੇ ਵੰਗਾਂ ਦੀ ਖਣਕ ਬੰਦ ਕਰਨ ਲਈ ਇਕ ਵੰਗ ਲਾਹੀ, ਫਿਰ ਦੂਜੀ, ਫਿਰ ਤੀਜੀ, ਪਰ ਫਿਰ ਵੀ ਵੰਗਾਂ ਛਣਕ…...

ਪੂਰੀ ਕਹਾਣੀ ਪੜ੍ਹੋ
Religious | Spirtual

ਚਮਤਕਾਰ

ਚਮਤਕਾਰ ਸ਼ਬਦ ਦਾ ਅਸੀਂ ੲਿਸਤੇਮਾਲ ਕਰਦੇ ਹਾਂ 'ਤਾਂ ਸਾਧੂ ਸੰਤਾਂ ਦਾ ਖਿਅਾਲ ਅਾੳੁਦਾ ਹੈ! ਚੰਗਾ ਹੁੰਦਾ ਜੇ ਪੁਛਿਅਾ ਹੁੰਦਾ ਕੇ ਮਦਾਰੀਅਾਂ ਦੇ ਸੰਬੰਧ ਵਿਚ ਤੁਹਾਡਾ ਕੀ ਖਿਅਾਲ ਹੈ ? ਦੋ ਤਰਾਂ ਦੇ ਮਦਾਰੀ ਹਨ, -ੲਿੱਕ : ਜਿਹੜੇ ਠੀਕ ਢੰਗ ਦੇ ਮਦਾਰੀ ਹਨ, ਅਾਨੇਸਟ '! ੳੁਹ ਸੜਕ ਦੇ ਕਿਨਾਰਿਅਾਂ ਤੇ ਚਮਤਕਾਰ ਦਿਖਾੳਦੇ ਹਨ! ਦੂਜੇ :ਅਜਿਹੇ ਅਾਦਮੀ ਹਨ, " ਡਿਸਅਾਨੇਸਟ "ਬੇੲੀਮਾਨ! ੳੁਹ…...

ਪੂਰੀ ਕਹਾਣੀ ਪੜ੍ਹੋ
Motivational | Spirtual

ਵਿਕਾਸ

ਇੱਕ ਨਗਰ ਵਿੱਚ ਅੱਗ ਲੱਗੀ । ਇੱਕ ਘਰ ਵੀ ਲਪਟਾਂ ਵਿੱਚ ਅਾ ਗਿਆ । ਮਾਲਕ ਬਾਹਰ ਖੜ੍ਹਾ ਰੋ ਰਿਹਾ ਸੀ । ਉਸਦੀ ਸਮਝ ਵਿਚ ਕੁਝ ਨਾ ਆਇਆ ਕਿ ਕੀ ਕਰੇ ਅਤੇ ਕੀ ਨਾ ਕਰੇ ? ਲੋਕੀ ਸਮਾਂਨ ਬਾਹਰ ਕੱਢ ਰਹੇ ਸਨ ਅਤੇ ਇੱਕ ਸੰਨਿਆਸੀ ਬਾਹਰ ਖੜ੍ਹਾ ਦੇਖ ਰਿਹਾ ਸੀ । ਜਦੋਂ ਸਾਰਾ ਸਮਾਨ ਬਾਹਰ ਅਾ ਗਿਆ ਤਾਂ ਲੋਕਾਂ ਨੇ ਪੁੱਛਿਆ…...

ਪੂਰੀ ਕਹਾਣੀ ਪੜ੍ਹੋ
Spirtual

ਭਾਗ

ਭਾਗ ਵਰਗੀ ਕੋਈ ਚੀਜ ਮਨੁੱਖ ਦੇ ਜੀਵਨ ਵਿਚ ਨਹੀ ਹੁੰਦੀ ! ਪਸ਼ੂਆਂ ਦੇ ਜੀਵਨ ਵਿਚ ਹੁੰਦੀ ਹੈ ! ਪਸ਼ੂ ਦਾ ਅਰਥ ਹੀ ਹੁੰਦਾ ਹੈ, ਜੋ ਪਿਛੇ ਨਾਲ ਬੰਜਾ ਹੋਇਆ ਹੈ ! ਪਸ਼ੂ ਸ਼ਬਦ ਚ ਹੀ ਭਾਗ ਲੁਕਿਆ ਹੁੰਦਾ ਹੈ! ਜੋ ਪੈਦਾ ਹੁੰਦਿਆ ਹੀ ਇਕ ਵਿਸੇਸ਼ ਢੰਗ ਨਾਲ ਜੀੳਣ ਲਈ ਮਜਬੂਰ ਹੈ , ਉਹੀ ਪਸ਼ੂ ਹੈ ! ਕੁੱਤਾ ਕੁੱਤੇ ਦਾ ਭਾਗ…...

ਪੂਰੀ ਕਹਾਣੀ ਪੜ੍ਹੋ
Spirtual

ਪਰੇਮ

ਪਰੇਮ ਸਚਾ ਹੋਵੇ ਤਾ ਤੁਹਾਡੇ ਜੀਵਨ ਵਿਚ ਹਰ ਪਾਸੇ ਤੋ ਸਚਾਈ ਆਉਣੀ ਸ਼ੁਰੂ ਹੋ ਜਾਵੇਗੀ ! ਕਿਉਂਕਿ ਪਰੇਮ ਤੁਹਾਨੂੰ ਵੱਡਾ ਕਰਦਾ ਹੈ ਤੁਹਾਨੂੰ ਵਧਾਉਦਾ ਹੈ ...... ਜਿਸ ਦਿਨ ਤੁਹਾਡਾ ਪਰੇਮ ਅਸੀਮ ਹੋ ਜਾਵੇਗਾ ,ਅਚਾਨਕ ਤੁਸੀ ਪਾਉਗੇ ਕਿ ਤੁਸੀ ਪ੍ਰਮਾਤਮਾ ਦੇ ਸਾਹਮਣੇ ਖੜੇ ਹੋ। ~ਓਸ਼ੋ...

ਪੂਰੀ ਕਹਾਣੀ ਪੜ੍ਹੋ
Religious | Spirtual

ਬ੍ਰਹਮਚਾਰੀ

ਹਾਲ ਅੰਦਰ ਇਕ ਪਾਸੇ ਦੀ ਕੰਧ ਤੇ ਵੱਡੇ ਬੈਨਰ ਤੇ ਲਿਖਿਆ ਸੀ,"ਸੰਪੂਰਨ ਬ੍ਰਹਮਚਾਰ ਹੀ ਸੰਪੂਰਨ ਅਹਿੰਸਾ ਹੈ।" ਇਸ ਨੂੰ ਪੜ੍ਹ ਕੇ ਆਚਾਰੀਆ ਰਜਨੀਸ਼ ਦੀ ਇਕ ਉਕਤੀ ਯਾਦ ਆ ਗਈ ਕਿ ਬ੍ਰਹਮਚਾਰੀ ਅਤੇ ਬਲਾਤਕਾਰੀ 'ਚ ਕੋਈ ਖਾਸ ਫਰਕ ਨਹੀਂ ਹੁੰਦਾ। ਬਲਾਤਕਾਰੀ ਦੂਸਰੇ ਨਾਲ ਧੱਕਾ ਅਤੇ ਜਬਰਦਸਤੀ ਕਰਦਾ ਹੈ ਅਤੇ ਬ੍ਰਹਮਚਾਰੀ ਆਪਣੇ ਆਪ ਨਾਲ। ਧੱਕਾ ਅਤੇ ਜਬਰਦਸਤੀ ਕਰਨ ਨੂੰ ਅਹਿੰਸਾ ਨਹੀਂ ਹਿੰਸਾ…...

ਪੂਰੀ ਕਹਾਣੀ ਪੜ੍ਹੋ
Religious | Spirtual

ਪੁਕਾਰ

ਨਾਨਕ ਦੇ ਦਰਵਾਜ਼ੇ ਤੇ ਨਾਨਕ ਦੀ ਮਾਂ ਨੇ ਦਸਤਕ ਦਿੱਤੀ ਤੇ ਕਿਹਾ ਕਿ ਬੇਟਾ ਹੁਣ ਸੌ ਵੀ ਜਾਓ ਰਾਤ ਕਰੀਬ ਕਰੀਬ ਬੀਤਣ ਵਾਲੀ ਹੈ । ਨਾਨਕ ਚੁੱਪ ਹੋ ਗਏ ਤੇ ਅੱਧੀ ਰਾਤ ਦੇ ਹਨੇਰੇ ਵਿਚ ਇਕ ਪਾਪੀਹੇ ਨੇ ਜੋਰ ਜੋਰ ਦੀ ਪਰਹਿਉ ਪਰਹਿਉ ਦੀ ਆਵਾਜ ਕੀਤੀ ਨਾਨਕ ਨੇ ਕਿਹਾ ਸੁਣ ਮਾਂ ਅਜੇ ਤਾ ਪਾਪੀਹਾ ਵੀ ਚੁੱਪ ਨਹੀ ਹੋਇਆ ਆਪਣੇ ਪਿਆਰੇ…...

ਪੂਰੀ ਕਹਾਣੀ ਪੜ੍ਹੋ
Religious | Spirtual

ਇਕ ਹੀ ਸੱਚ ਅਤੇ ਪਰਮਾਤਮਾ

ਅੱਖਾ ਖੋਲ੍ਹੋ ਸਾਰੇ ਰੂਪ ਪ੍ਭੂ ਦੇ ਹਨ। ਧਰਮ ਇਕ ਹੈ , ਸੱਚ ਇਕ ਹੈ ਤੇ ਜੋ ਉਸ ਨੂੰ ਖੰਨਡਾ ਚ ਦੇਖਦਾ ਹੈ, ਜਰੂਰ ਉਸ ਦੀਆ ਅੱਖਾ ਖੰਨਡਤ ਹਨ । ਇਕ ਸੁਨਿਆਰ ਸੀ ਉਹ ਰਾਮ ਦਾ ਭਗਤ ਸੀ ਭਗਤ ਵੀ ਐਸਾ ਕਿ ਰਾਮ ਦੇ ਇਲਾਵਾ ਉਸ ਦੇ ਮਨ ਵਿਚ ਹੋਰ ਕਿਸੇ ਮੂਰਤੀ ਲਈ ਲੲੀ ਕੋਈ ਆਦਰ ਨਹੀ ਸੀ ਉਹ ਰਾਮ ਦੀ…...

ਪੂਰੀ ਕਹਾਣੀ ਪੜ੍ਹੋ
Spirtual

ਪ੍ਰੇਮ

ਪ੍ਰੇਮ ਨੂੰ ਲਕਾਉਣਾ ਬੜਾ ਮੁਸ਼ਕਿਲ ਹੈ। ਤੁਸੀ ਸਭ ਕੁਝ ਲੁਕਾ ਲਵੋ ਪਰੇਮ ਨੂੰ ਤੁਸੀ ਨਹੀ ਲੁਕਾ ਸਕਦੇ। ਤੁਹਾਨੂੰ ਕਿਸੇ ਨਾਲ ਪਰੇਮ ਹੋ ਗਿਆ ਤਾ ਉਹ ਪਰਗਟ ਹੋਵੇਗਾ ਹੀ ਉਸ ਨੂੰ ਲਕਾਉਣ ਦਾ ਕੋਈ ਵੀ ਉਪਾਅ ਨਹੀ ਹੈ। ਕਿਉਂਕਿ ਤੁਸੀ ਤੁਰੋ ਗਏ ਹੋਰ ਢੰਗ ਨਾਲ ਤੁਹਾਡੀਆ ਅੱਖਾ ਉਸ ਦੀ ਖਬਰ ਦੇਣਗੀਆ ਤੁਹਾਡਾ ਰੋਆ ਰੋਆ ਉਸਦੀ ਖਬਰ ਦੇਵੇਗਾ । ਕਿਉਂਕਿ ਪਰੇਮ ਇਕ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.