Author
Sandeep Kaur
ਪਹਿਲਾ ਦੇਖੇ ਦੁਨੀਆ ਦੇ ਰੰਗ ਬਦਲੇ ਫਿਰ ਅਸੀ ਜਿਉਣ ਦੇ ਢੰਗ ਬਦਲੇ
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ
ਦਿਲ ਵਿਚ ਵੱਸ ਜਾਦੇ ਨੇ ਉਲਝੇ ਖਿਆਲਾ ਵਾਂਗੂੰ..
ਜਾਲੀ ਨਾ ਜਾਣੀ ਸਾਰੇ Gucci ਆਲੇ ਸੱਪ ਨੀ
ਚੜਦੇ ਨੂੰ ਹੱਥ ਦੇਣਾ ਡਿਗਦੇ ਨੂੰ ਧੱਕਾ ਇਹ ਤਾਂ ਕਾਕਾ ਦੁਨਿਆ ਦਾ ਦਸਤੂਰ ਹੁੰਦਾ ਏ….
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ਇੱਕ ਇੱਕ ਕਰਕੇ ਪੈਰਾਂ
ਵਿੱਚ ਲੱਗਦੇ ਰਿਹੇ
ਵਾਂਗ ਹੰਝੂਆਂ ਦੇ ਜਖ਼ਮ ਵੱਗਦੇ ਰਿਹੇ
ਜੋ ਇਨਸਾਨ ਤੁਹਾਡੀ ਅੱਖ ‘ਚ ਹੰਝੂ ਤੱਕ ਨੀ ਡਿੱਗਣ ਦਿੰਦਾ
ਤਾਂ ਸਮਝ ਲਵੋ ਕਿ ਉਹ ਇਨਸਾਨ ਤੁਹਾਨੂੰ ਸੱਚੇ ਦਿਲ ਤੋ ਪਿਆਰ ਕਰਦਾ ਹੈ