ਸੁਆਦ ਨਾਂ ਚੰਗਾ ਲੱਗੇ
ਤਾਂ ਲੋਕ ਟੁੱਕ ਕੇ ਛੱਡ ਦਿੰਦੇ ਨੇਂ
Author
Sandeep Kaur
ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ
ਤੇ ਅਸੀਂ ਖੇਡ ਚੁੱਕੇ ਆ
ਫ਼ਰਕ ਨਹੀਂ ਪੈਂਦਾ ਕੋਈ ਨਾਲ ਹੈਗਾ ਜਾਂ ਨਹੀਂ
ਹਰ ਦੁੱਖ ਹੱਸ ਕੇ ਸਹਿੰਦੇ ਆਂ
ਮਿਲਾਵਟ ਨਹੀਂ ਪਸੰਦ ਰਿਸਤਿਆਂ ‘ਚ
ਤਾਂਹੀ ਇੱਕਲੇ ਰਹਿੰਦੇ ਆਂ
ਇਕੱਠਿਆਂ ਨੂੰ ਵੇਖ ਕੇ ਬਥੇਰੇ ਖਾਂਦੇ ਖਾਰ ਆ
ਸਕਿਆਂ ਭਰਾਵਾਂ ਨਾਲੋਂ ਵੱਧ ਕੇ ਪਿਆਰ ਆ
ਜਦੋਂ ਰੂਹਾਂ ਉਦਾਸ ਹੋਣ
ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ
ਸਬਰ ਰੱਖ ਮਿੱਠਿਆ ਸੂਈਆਂ ਫੇਰ ਘੁੰਮਣਗੀਆਂ
ਦੁਬਾਰਾ ਫਿਰ ਮੇਲ ਹੋਣਗੇ
ਰੂਹ ਨਾਲ ਰੂਹ ਤਾਂ ਇੱਕ ਬਾਰੀ ਵੀ ਮਿਲ ਨਾ ਸਕੀ ਕਦੇ
ਉਂਝ ਭਾਂਵੇਂ ਸੀਨੇ ਨਾਲ ਮੇਰੇ ਲੱਗੀ ਉਹ ਮੇਰੇ ਲੱਖ ਵਾਰੀ
ਸਾਡੀ ਚੁੱਪ ਨੂੰ ਕਦੇ ਬੇਵਸੀ ਨਾ ਸਮਝੀ
ਸਾਨੂੰ ਬੋਲਣਾ ਵੀ ਆਉਂਦਾ ਤੇ ਰੋਲਣਾ ਵੀ
ਕਾਸ਼ ਤੇਰੀ ਤੇ ਮੇਰੀ ਕੋਈ ਮਜ਼ਬੂਰੀ ਨਾ ਹੁੰਦੀ
ਇਕੱਠੇ ਰਹਿੰਦੇ ਦੋਵੇਂ ਕੋਈ ਦੂਰੀ ਨਾ ਹੁੰਦਾ
ਗਲਤੀਆ ਕਰ ਸਕਦੇਆਂ ਸੱਜਣਾ
ਪਰ ਕਿਸੇ ਦਾ ਗ਼ਲਤ ਨਹੀਂ
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਜਗ੍ਹਾ
ਉਨ੍ਹਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇਕ ਜਗ੍ਹਾ
Support ਜਿਨੀ ਮਰਜੀ ਬਣਾ ਲੈ
ਜਦੋਂ ਅਸੀਂ ਠੋਕਣਾਂ ਠੌਕ ਹੀ ਦੇਣਾਂ ਐ