ਰੜਕੇ, ਰੜਕੇ, ਰੜਕੇ।
ਮੰਡੀ ਜਗਰਾਵਾਂ ਦੀ,
ਜਾਂਦੇ ਜੱਟ ਤੇ ਬਾਣੀਆਂ ਲੜ ਪੇ।
ਬਾਣੀਏ ਨੇ ਹੇਠਾਂ ਸੁੱਟਿਆ,
ਜੱਟ ਦੋਹਾਂ ਗੋੜਿਆਂ ਤੋਂ ਫੜ ਕੇ।
ਢਾਣੀ ਮਿੱਤਰਾਂ ਦੀ,
ਆਊਗੀ ਗੰਡਾਸੇ ਫੜ ਕੇ ।
Sandeep Kaur
ਡੀਅਰ ਸਿਸਟਰ ਰੱਬ ਕਰੇ
ਤੈਨੂੰ ਬਹੁਤ ਸਾਰੀਆਂ ਖੁਸ਼ੀਆਂ
ਅੱਜ ਤੇ ਹਰ ਰੋਜ਼ ਮਿਲਣ
ਜਨਮ ਦਿਨ ਮੁਬਾਰਕ
ਭੂਕਾਂ,ਮਾਏ ਮੇਰੀਏ,
ਮੈ ਬੁਢੜੇ ਨੂੰ ਫੂਕਾਂ ਮਾਏ ਮੇਰੀਏ,
ਮੈ ਬੁਢੜੇ ……,
ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਸਾਰਾ ਪੱਥਰਾਂ ਵਰਗਾ।
ਘਰਾਂ ਵਿੱਚ ਰਹਿਣ ਦੇਵੋ ਦੋਸਤੋ ਕੁੱਝ ਤਾਂ ਘਰਾਂ ਵਰਗਾ।ਗੁਰਚਰਨ ਨੂਰਪੁਰ
ਚਿੱਟਾ ਕੁੜਤਾ ਪਾਉਣੈ ਮੁੰਡਿਆ
ਟੇਢਾ ਚਾਕ ਖਾ ਕੇ ।
ਡੱਬੀਦਾਰ ਤੂੰ ਬੰਨ੍ਹੇ ਚਾਦਰਾ
ਕੁੜਤੇ ਨਾਲ ਮਿਲਾ ਕੇ
ਪਿਆਜੀ ਰੰਗ ਦੀ ਪੱਗੜੀ ਬੰਨ੍ਹਦੈਂ
ਰੰਗ ਦੇ ਨਾਲ ਮਿਲਾ ਕੇ
ਕੁੜੀਆਂ ਤੈਂ ਪੱਟੀਆਂ
ਤੁਰਦੈਂ ਹੁਲਾਰੇ ਖਾ ਕੇ।
ਜ਼ਿੰਦਗੀ ਵਿੱਚ ਜੋ ਲੋਕ ਨਾਲ ਰਹਿ ਕੇ ਛਲ ਕਰਨ ,ਚੁਗਲੀ ਕਰਨ ਗੱਲਾਂ ਨੂੰ ਗਲਤ
ਤਰੀਕੇ ਨਾਲ ਕਿਸੇ ਦੇ ਸਾਹਮਣੇ ਰੱਖਣ ਉਹਨਾਂ ਦਾ ਸਾਥ ਛੱਡ ਦੇਣਾ ਬੇਹਤਰ ਹੁੰਦਾ ਹੈ।
ਜੇ ਕੁਦਰਤ ਨੇ ਮਨੁੱਖ ਨੂੰ ਆਪਣੇ ਸਰੀਰ ਦੇ ਅੰਗ ਅੱਗੇ-ਪਿਛੇ ਕਰਨ ਦੀ ਖੁਲ੍ਹ ਦਿਤੀ ਹੁੰਦੀ ਤਾਂ ਹਰ ਕਿਸੇ ਨੇ ਹਾਸੋ-ਹੀਣਾ ਬਣੇ ਹੋਣਾ ਸੀ।
ਨਰਿੰਦਰ ਸਿੰਘ ਕਪੂਰ
ਕਿਸ ਹੰਢਾਇਆ ਪਿਆਰ ਧੋਖਾ ਸੱਚ ਦਾ
ਸੌਦੇ ਤਨ ਦੇ ਰੋਜ਼ ਕਰਨ ਮਜਬੂਰੀਆਂਪ੍ਰਭਜੋਤ ਕੌਰ
ਆਰੇ! ਆਰੇ! ਆਰੇ!
ਸ਼ੁਕੀਨੀ ਪਿੱਟੀਏ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫਿਰ ਗਿਆ ਤਖ਼ਤ ਹਜ਼ਾਰੇ।
ਸੋਹਣੀ ਸੂਰਤ ਤੇ…..
ਸ਼ਰਤਾਂ ਲਾਉਣ ਕੁਆਰੇ।
ਓ ਮੇਰੇ ਮੱਖਣਾਂ ਮੈਨੂੰ ਯਾਦ ਰੱਖਣਾ
ਹਰ ਵੇਲੇ ਹੱਲਾ, ਕੋਈ ਪ੍ਰੋਬਲਮ ਹੋਵੇ
ਤਾਂ ਦੱਸਣਾ ਬਸ ਇੰਨਾ ਦਸ ਦਿਓ ਕਦੋਂ ਹੈ
ਕੇਕ ਕੱਟਣਾ ਹੈਪ੍ਪੀ ਬਰ੍ਥਡੇ
ਕੰਘੀ,ਮਾਏ ਮੇਰੀਏ,
ਮੈ ਬੁਢੜੇ ਨਾਲ ਮੰਗੀ ਮਾਏ ਮੇਰੀਏ,
ਮੈ ਬੁਢੜੇ …….,
ਰੰਬੇ, ਕੁਹਾੜੇ, ਦਾਤੀਆਂ, ਕਹੀਆਂ ਤਾਂ ਸਾਂਭਦੇ,
ਜੇ ਸਾਂਝ ਚੋਰਾਂ ਨਾਲ ਹੀ ਪਾਉਣੀ ਸੀ ਮਾਲੀਆਂ।ਸਰਬਜੀਤ ਸਿੰਘ ਸੰਧੂ