ਆਕੜ ਕਾਹਦੀ ਵੇ ,ਜੱਗ ਤੇ ਫਿਰੇ ਕੁਵਾਰਾ by Jasmeet Kaur April 7, 2020 ਦਿਓਰ ਮੇਰੇ ਨੇ ਇਕ ਦਿਨ ਲੜ ਕੇ ਖੂਹ ਤੇ ਪਾ ਲਿਆ ਚੁਬਾਰਾ ਤਿੰਨ ਭਾਂਤ ਦੀ ਇਟ ਲਵਾਈ ਚਾਰ ਭਾਂਤ ਦਾ ਗਾਰਾ ਆਕੜ ਕਾਹਦੀ ਵੇ ,ਜੱਗ ਤੇ ਫਿਰੇ ਕੁਵਾਰਾ ਆਕੜ ਕਾਹਦੀ ਵੇ ,ਹੁਣ ਤਕ ਫਿਰੇ ਕੁਵਾਰਾ