ਅਸਾਨੂੰ ਆਪਣੇ ਹੀ

by Sandeep Kaur

ਅਸਾਨੂੰ ਆਪਣੇ ਹੀ ਘਰ ਦੇ ਚਾਨਣ ਦੀ ਰਹੀ ਚਿੰਤਾ,
ਤੇ ਧਰਤੀ ਦੇ ਇਹ ਕਣ ਕਣ ਲਈ ਸਦਾ ਹੀ ਭਟਕਿਆ ਸੁਰਜ।

ਬੀਬਾ ਬਲਵੰਤ

You may also like