306
ਪੀ ਲਿਆ ਮੈਂ ਪੀ ਲਿਆ ਗ਼ਮ ਦਾ ਸਮੁੰਦਰ ਪੀ ਲਿਆ।
ਜੀ ਲਿਆ ਮੈਂ ਜੀ ਲਿਆ ਸਾਰੇ ਦਾ ਸਾਰਾ ਜੀ ਲਿਆ।
ਇਹ ਲੜਾਈ ਜ਼ਿੰਦਗੀ ਦੀ ਮੈਂ ਲੜਾਂਗੀ ਉਮਰ ਭਰ,
ਮੈਂ ਨਹੀਂ ਸੁਕਰਾਤ ਜਿਸ ਨੇ ਜ਼ਹਿਰ ਹੱਸ ਕੇ ਪੀ ਲਿਆ।