ਕੀ ਸੀ ਨਿਸ਼ਾਨਾ

by Sandeep Kaur

ਕੀ ਸੀ ਨਿਸ਼ਾਨਾ ਤੇਰਾ, ਕਿੱਧਰ ਨੂੰ ਜਾ ਰਿਹਾ ਏਂ।
ਰਹਿੰਦੀ ਹੈ ਰਾਤ ਬਾਕੀ ਦੀਵੇ ਬੁਝਾ ਰਿਹਾ ਏਂ।

ਕੁਲਵੰਤ ਜ਼ੀਰਾ

You may also like