ਕਿਉਂ ਨਾ ਸ਼ਾਇਰ

by Sandeep Kaur

ਕਿਉਂ ਨਾ ਸ਼ਾਇਰ ਨੂੰ ਹਮੇਸ਼ਾ ਸ਼ਿਅਰ ਫਿਰ ਫੁਰਦਾ ਰਹੇ।
ਕੋਈ ਚਿਹਰਾ ਖੂਬਸੂਰਤ ਨਾਲ ਜੇ ਤੁਰਦਾ ਰਹੇ।

ਜਗੀਰ ਸਿੰਘ ਪ੍ਰੀਤ

You may also like