362
ਤੇਰੇ ਬਿਨ ਕੀ ਜੀਣ ਦਾ ਅਧਿਕਾਰ ਮੈਨੂੰ
ਜੀਣ ਦੇ ਲਾਲਚ ਨੇ ਛੱਡਿਆ ਮਾਰ ਮੈਨੂੰ ।
ਮੁਸ਼ਕਿਲਾਂ ਮਜਬੂਰੀਆਂ ਪ੍ਰੇਸ਼ਾਨੀਆਂ
ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਮਾਰ ਮੈਨੂੰ।