356
ਕਿੱਸਰਾਂ ਖਿੱਚਾਂ ਮੈਂ ਤਸਵੀਰਾਂ ਸ਼ਹਿਰ ਦੀਆਂ।
ਪਾਟੀ ਖਿੱਦੋ ਵਾਂਗੂੰ ਲੀਰਾਂ ਸ਼ਹਿਰ ਦੀਆਂ।
ਰਸਮਾਂ ਵਾਲੇ ਜਦ ਤੱਕ ਮਹਿਲ ਨਾ ਭੰਨਾਂਗੇ,
ਰੋਂਦੇ ਰਹਿਣਗੇ ਰਾਂਝੇ-ਹੀਰਾਂ ਸ਼ਹਿਰ ਦੀਆਂ।