ਤੈਨੂੰ ਹੁਣ ਬੁਝਿਆ

by Sandeep Kaur

ਤੈਨੂੰ ਹੁਣ ਬੁਝਿਆ, ਹੁਣ ਬੁਝਿਆ ਲੱਗਦਾ ਹਾਂ।
ਮੈਂ ਨ੍ਹੇਰੀ ਵਿੱਚ ਦੀਪ ਨਿਰੰਤਰ ਜੱਗਦਾ ਹਾਂ।

ਸਰਬਜੀਤ ਸਿੰਘ ਸੰਧੂ

You may also like