ਮਿਲੇ ਨਾ ਮੌਤ

by Sandeep Kaur

ਮਿਲੇ ਨਾ ਮੌਤ ਮੰਗੇ ਪਰ ਕਦੇ ਇੱਕ ਵਕਤ ਆਉਂਦਾ ਏ,
ਜਦੋਂ ਦਿਲ ਜੀਣ ਨੂੰ ਕਰਦੈ, ਦਿਹਾੜੇ ਮੁੱਕ ਜਾਂਦੇ ਨੇ।

ਮਹਿੰਦਰ ਮਾਨਵ

You may also like