456
ਕਿਸੇ ਦਿਨ ਉੱਡ ਜਾਣਾ ਹੈ ਉਹਨਾਂ ਨੇ ਵੀ ਹਵਾ ਬਣ ਕੇ
ਜੋ ਅਪਣੇ ਘਰ ‘ਚ ਬੈਠੇ ਨੇ ਜਮਾਨੇ ਦੇ ਖ਼ੁਦਾ ਬਣ ਕੇ
ਮੈਂ ਸੁਣਿਆਂ ਮੰਗਦਾ ਹੈ ਆਸਰਾ ਪਰਛਾਵਿਆਂ ਕੋਲੋਂ
ਜੋ ਰਹਿੰਦਾ ਸੀ ਹਰਿਕ ਬੇ-ਆਸਰੇ ਦਾ ਆਸਰਾ ਬਣ ਕੇ