ਇਰਾਦਾ ਪੁਖਤਾ

by Sandeep Kaur

ਇਰਾਦਾ ਪੁਖਤਾ ਰਖ ਆਤਿਸ਼ ਜੇ ਆਵਣ ਮੁਸ਼ਕਿਲਾਂ ਡਰ ਨਾ
ਸਬਰ ਕਰ ਹੌਸਲਾ ਕਰ ਦੇਖ ਕੀ ਮਨਜ਼ੂਰ ਮਾਲਿਕ ਨੂੰ

ਮੁਨੀ ਲਾਲ ਆਤਿਸ਼

You may also like