ਤੇਰਾ ਰੂਪ ਉਧਾਰਾ

by Sandeep Kaur

ਤੇਰਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ
ਮਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ

ਸੁਰਜੀਤ ਸਖੀ

You may also like