ਮੁਹੱਬਤ ਵਾਲਿਆਂ

by Sandeep Kaur

ਮੁਹੱਬਤ ਵਾਲਿਆਂ ਦੇ ਕੁਝ ਅਜ਼ਬ ਦਸਤੂਰ ਹੁੰਦੇ ਨੇ
ਨਜ਼ਰ ਆਉਂਦੇ ਨੇ ਖੁਸ਼ ਐਪਰ ਦਿਲੋਂ ਮਜਬੂਰ ਹੁੰਦੇ ਨੇ

ਪ੍ਰੋ. ਵਿਸ਼ਵਨਾਥ ਤਿਵਾੜੀ

You may also like