ਤੂੰ ਅਪਣਾ ਗ਼ਮ

by Sandeep Kaur

ਤੂੰ ਅਪਣਾ ਗ਼ਮ ਵੀ ਮੈਥੋਂ ਭੁੱਲ ਕੇ ਵਾਪਸ ਨਾ ਮੰਗ ਬੈਠੀਂ
ਹੈ ਮੈਥੋਂ ਏਹੀ ਸਰਮਾਇਆ ਤੇਰੇ ਜਾਣ ਦੇ ਮਗਰੋਂ

ਪੈਦਲ ਧਿਆਨਪੁਰੀ

You may also like