ਯਾਰਾ ਮੌਤ ਵਰਗਿਆ

by Sandeep Kaur

ਯਾਰਾ ਮੌਤ ਵਰਗਿਆ ਲੱਭੇਂਗਾ ਮੈਨੂੰ ਫੇਰ ਤੂੰ
ਮਿਟ ਗਏ ਜਦ ਮੇਰੇ ਤੇ ਤਾਬੂਤ ਵਿਚਲੇ ਫ਼ਾਸਲੇ

ਰਮਨਦੀਪ

You may also like