ਇਹ ਕੈਕਟਸ

by Sandeep Kaur

ਇਹ ਕੈਕਟਸ ਹੀ ਜੇਠ ਹਾੜ ਦੀਆਂ ਧੁੱਪਾਂ ਵਿਚ ਫੁੱਲ ਦੇਵੇਗਾ
ਗੁਲਦਾਉਦੀ ਨੇ ਖਿੜਨਾ ਹੁੰਦੈ ਜਾ ਕੇ ਸਬਜ ਬਹਾਰਾਂ ਵਿਚ

ਦੇਵ ਦਰਦ

You may also like