Mix ਪੰਜਾਬੀ ਸਟੇਟਸ

Mix ਪੰਜਾਬੀ ਸਟੇਟਸ

by Sandeep Kaur

Mix ਪੰਜਾਬੀ ਸਟੇਟਸ,love status in punjabi,sad status in punjabi,punjabi status for boys and girls,punjabi mix status for whatsapp

ਹਨੇਰਾ ਕਹਿੰਦਾ!!ਸੂਰਜ ਮੈਨੂੰ ਪਰੇਸ਼ਾਨ ਕਰਦਾ ਐ

ਜਦੋਂ ਸੂਰਜ ਨੂੰ ਪੁੱਛਿਆ!!ਉਹ ਕਹਿੰਦਾ

ਮੈਂ ਤਾਂ ਹਨੇਰੇ ਨੂੰ ਦੇਖਿਆ ਹੀ ਨੀਂ

ਗੁਲਾਮੀ ਇਸ਼ਕ ਦੀ ਜਿਉਣ ਦਾ ਢੰਗ ਲੈ ਗਈ ਲਾਰਿਆਂ ਸਾਹਮਣੇ ਛੋਟੇ ਅਸਮਾਨ ਪੈ ਗਏ

ਜਿੰਨ੍ਹਾ ਖੰਭਾਂ ਨਾਲ ਲਾਈਆਂ ਉਡਾਰੀਆਂ ਜੀ ਉਹਨਾਂ ਖੰਭਾਂ ਨੂੰ ਦੇਣੇ ਇਮਤਿਹਾਨ ਪੈ ਗਏ

ਜਿੱਤ ਕੇ ਵੀ ਰੋਵੇਂਗੀ ਤੂੰ

ਇੰਝ ਹਾਰਾਂਗੇ ਅਸੀਂ ਤੇਰੇ ਤੋਂ

ਪੱਥਰ ਕਰ ਲਿਆ ਖੁਦ ਨੂੰ ਹੁਣ ਕੋਈ ਨਹੀਂ ਦਿਲ ਦੇ ਨੇੜੇ

ਰਿਸ਼ਤੇ ਕਿ ਖ਼ਾਕ ਨਿਭਾਉਣਗੇ ਮੇਰੀ ਚੁੱਪ ਨਹੀਂ ਪੜ ਸਕੇ ਜਿਹੜੇ

ਨਿੱਘ ਚਾਹੀਦਾ ਮਾਂ ਨੀ ਤੇਰੀ ਬੁੱਕਲ ਦਾ ਹੁਣ ਤੂੰ ਗਲ ਵਿੱਚ ਪਾ ਲੈ ਬਾਂਵਾਂ ਨੂੰ

ਰੂਹ ਭਟਕਣ ਲੱਗੀ ਆਥਣ ਤੜਕੇ ਦੀ ਖੌਰੇ ਨਜ਼ਰ ਕਿਸਦੀ ਲੱਗੀ ਧੀ ਤੇਰੀ ਦੇ ਚਾਵਾਂ ਨੂੰ

ਹੱਦ ਨਾ ਪੁੱਛ ਬਰਦਾਸ਼ ਕਰਨ ਦੀ

ਮੈਂ ਉਹ ਤਕਲੀਫ਼ਾਂ ਵੀ ਝੱਲੀਆਂ ਨੇਂ

ਜਿਹਨਾਂ ਤੋਂ ਚੰਗੀ ਮੌਤ ਹੁੰਦੀ ਆ

ਵੋ ਜਿਸਕੀ ਇਕ ਪਲ ਕੀ ਬੇਰੁਖੀ ਭੀ ਦਿਲ ਪਰ ਵਾਰ ਥੀ

ਉਸੇ ਖੁਦ ਅਪਨੇ ਹਾਥੋਂ ਸੇ ਲਿਖਾ ਹੈ-ਮੁਝੇ ਭੂਲ ਜਾ

ਘਾਟੇ ਮਿਲੇ ਜਮਾਨੇ ਤੋ

ਪਰ ਦੁੱਗਣੇ ਮਿਲੇ ਤਜਰਬੇ

ਮੈ ਅੱਜ ਤੱਕ ਉਹ ਰੰਗ ਲੱਭ ਹੀ ਨਹੀਂ ਸਕਿਆਂ

ਜੋ ਰੰਗ ਦੁਨੀਆ ਬਦਲਦੀ ਆਂ

ਵਕ਼ਤ ਤੋਂ ਖੋਹ ਕੇ ਲਿਆਵਾਂਗੇ ਆਪਣੇ ਹਿੱਸੇ ਦੀ ਜਿੱਤ

ਉਹ ਦੌਰ ਹੀ ਕੀ ਜਿਹੜਾ ਸਾਡਾ ਨਾ ਹੋਇਆ

ਜਿਹਨੇ ਵੀ ਦਿੱਤਾ ਇੱਕ ਬੂੰਦ ਸਹਾਰਾ ਸਾਨੂੰ

ਜ਼ਿੰਦਗੀ ਰਹੀ ਤਾਂ ਸਮੁੰਦਰ ਮੋੜਾਂਗੇ ਓਹਨੂੰ

ਬਦਦੁਆਵਾਂ ਕਮਜ਼ੋਰ ਨੇ ਤੇਰੀਆਂ

ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ

ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ

ਉਹ ਹੁਣ ਸਾਡੇ ਤੇ ਨਿਸ਼ਾਨਾ ਲਾਉਣਗੇ 

ਜੋ ਖੁਦ ਨੂੰ ਬਹੁਤ ਕੁਝ ਸਮਝਦੇ ਨੇ

ਓਹਨਾਂ ਨੂੰ ਅਸੀਂ ਕੁਝ ਨੀ ਸਮਝਦੇ

ਜਦੋਂ ਤੇ ਜਿੱਥੇ ਫ਼ਰਕ ਪੈਣਾ ਸੀ, ਪੈ ਗਿਆ

ਹੁਣ ਕੌਣ ਕੀ ਕਰਦਾ ਤੇ ਕੌਣ ਕੀ ਬੋਲਦਾ ਸਾਨੂੰ ਕੁਝ ਨੀ ਫ਼ਰਕ ਪੈਂਦਾ

ਨੀਂਦ ਨਹੀਂ ਆਉਂਦੀ ਕੱਲੇ ਮੈਨੂੰ

ਕੀ ਤੂੰ ਮੇਰੇ ਸੁਪਨੇ ‘ਚ ਆ ਸਕਦੀ ਆ

ਐਸੀ ਇਬਾਦਤ ਕਰ ਮੁਸਾਫ਼ਿਰ

ਜੋ ਰੱਬ ਸਾਹਮਣੇ ਆਣ ਖ਼ੜੇ

ਇਸ਼ਕ ਇਸ਼ਕ ‘ਚ ਵੀ ਫ਼ਰਕ ਏ

ਫ਼ਰੇਬੀ ਇਸ਼ਕ ਇੱਕ ਰਾਤ ‘ਚ ਪੂਰਾ ਹੋ ਜਾਦਾ

ਤੇ ਅਸਲ ਇਸ਼ਕ 7 ਜਨਮਾਂ ‘ਚ ਵੀ ਪੂਰਾ ਨਹੀਂ ਹੁੰਦਾ

ਕਿਸੇ ਹੋਰ ਦੇ ਹੋਣ ਦਾ ਸਵਾਲ ਹੀ ਨੀ ਪੈਦਾ ਹੁੰਦਾ

ਮੈਂ ਤਾਂ ਆਪਣੇ ਆਪ ਦਾ ਵੀ ਨੀ ਰਿਹਾ ਤੇਰਾ ਹੋਣ ਤੋਂ ਬਾਅਦ

ਜਵਾਕਾ ਵਾੰਗ ਰੱਖਦਾ ਏ ਉਹ ਮੈਨੂ

ਕਿਵੇ ਕਹਿ ਦਵਾ ਕੇ ਖੁਸ਼ਨਸੀਬ ਨਹੀਂ ਆ ਮੈਂ

ਕੋਈ ਕੋਹੀਨੂਰ ਦਵੇ ਤਾਂ ਵੀ ਨਾ ਸੌਦਾ ਕਰਾਂ

ਤੇਰੇ ਇਸ਼ਕ ਨਾਲ ਭਰੀ ਏ ਮੇਰੇ ਦਿਲ ਦੀ ਤਿਜੋਰੀ

ਤੇਰੀਆਂ ਅਣਜਾਣ ਆਦਤਾਂ ਹੀ ਮੇਰੇ ਦਿਲ ਨੂੰ ਮੋਹ ਲੈਂਦੀਆਂ ਨੇ

ਬਾਕੀ ਜਾਣ ਪਛਾਣ ਤਾਂ ਚਲੋਂ ਚੰਗੀ ਭਲੀ ਏ ਸਾਡੀ

ਜਿਸਮ ਤੇ ਨਹੀ ਰੂਹ ਤੇ ਮਰ

ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ

ਤੁਸੀਂ ਹੱਸਣਾ ਤਾਂ ਸਿੱਖੋ

ਵਜ੍ਹਾ ਅਸੀਂ ਬਣ ਜਾਵਾਂਗੇ

ਪਿਆਰ ਵਿੱਚ ਉਮਰ ਨਹੀ ਹੂੰਦੀ

ਹਰ ਉਮਰ ਵਿੱਚ ਪਿਆਰ ਹੂੰਦਾ ਹੈ

ਪਹਿਲਾ ਤੂੰ ਚੰਗੀ ਲਗਦੀ ਸੀ

ਹੁਣ ਤੇਰੇ ਬਿਨਾ ਕੁੱਝ ਚੰਗਾ ਨਹੀਂ ਲਗਦਾ

ਮੇਰੇ ਦਿਲ ਦਾ ਕੀ ਰਿਸ਼ਤਾ ਹੈ ਤੇਰੇ ਨਾਲ ਪਤਾ ਨਹੀਂ

ਤੇਰੇ ਨਾਮ ਤੋ ਬਿਨਾ ਧੜਕਦਾ ਹੀ ਨਹੀ

ਨਾਂ ਪੈਸੇ ਦੀ ਤਮੰਨਾ ਹੈ ਨਾਂ ਪਰੀਆ ਤੇ ਮਰਦਾ ਹਾਂ

ਓਹ ਇੱਕ ਮਾਸੂਮ ਜਹੀ ਕੁੜੀ ਹੈ ਜਿਸਨੂੰ ਪਿਆਰ ਕਰਦਾ ਹਾਂ

ਪਿਆਰ ਕਦੋਂ ਅਤੇ ਕਿੱਥੇ ਹੋ ਜਾਵੇ ਇਸਦਾ ਅੰਦਾਜਾ ਨਹੀ ਹੁੰਦਾ 

ਇਹ ਉਹ ਘਰ ਹੈ ਜਿਸਦਾ ਦਰਵਾਜਾ ਨਹੀ ਹੁੰਦਾ 

ਵੈਸੇ ਤਾਂ ਤੂੰ ਮੇਰੀ ਪਹਿਲੀ ਪਸੰਦ ਹੈ

ਪਰ ਮੈ ਤੈਨੂੰ ਪਿਆਰ ਕੀਤਾ ਹੈ ਆਪਣੀ ਆਖਰੀ ਮੁਹੱਬਤ ਸਮਝ ਕੇ

 

You may also like