ਭਲੇ ਹੀ ਜ਼ਿੰਦਗੀ

by Sandeep Kaur

ਭਲੇ ਹੀ ਜ਼ਿੰਦਗੀ ਨੇ ਦਿਲ ਮੇਰਾ ਲਾਚਾਰ ਕੀਤਾ ਹੈ।
ਮਗਰ ਇਸ ਚੰਦਰੀ ਨੂੰ ਫੇਰ ਵੀ ਮੈਂ ਪਿਆਰ ਕੀਤਾ ਹੈ।

ਜਗਸੀਰ ਵਿਯੋਗੀ

You may also like