ਚਿੱਟਾ ਸਰਾਹਣਾ

by Sandeep Kaur

ਚਿੱਟਾ ਸਰਾਹਣਾ ਲਾਲ ਬਿਸਤਰਾ
ਆਪਾਂ ਪੈ ਜੀਏ ਰਲ ਕੇ
ਤੇਰੇ ਕਾਂਟਿਆਂ ਦੇ
ਗਿਣਦਾ ਰਾਤ ਨੂੰ ਮਣਕੇ।

You may also like