ਟਰਿੰਗ ਟਰਿੰਗ..... ਟਰਿੰਗ ਟਰਿੰਗ.... ਟਰਿੰਗ.. ਹੈਲੋ. ਹੈਲੋ ਹੈਲੋ ਜੋਮਾਤਾ? ਮੈਨੇਜਰ - - ਨਹੀਂ ਨਹੀਂ ਸਰ, ਜੋਮੈਟੋ ਗ੍ਰਾਹਕ - ਹਾਂ ਹਾਂ ਉਹੀ, ਸੁਣ ਸੁਣ ਇਕ ਪਲੇਟ ਸਬਜੀ ਭਾਜੀ ਦੇ ਨਾਲ ਇਕ ਪਲੇਟ ਪੂੜੀ ਜਲਦੀ ਭੇਜ, ਤੇ ਸੁਣ ਡਿਲੀਵਰੀ ਬੁਆਏ ਸਵਰਣ ਹਿੰਦੂ…