ਕਾਹਤੋਂ ਡਰ-ਡਰ ਲਾਉਨੀ ਐਂ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨੀ ਹੁੰਦੇ
yaari punjabi status
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ
ਉਹ ਸਰਕਾਰੀ ਬੱਸ ਹੀ ਕਾਹਦੀ
ਜਿਹੜੀ ਖੜਕੇ ਨਾ
ਉਹ ਯਾਰ ਹੀ ਕਾਹਦਾ
ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ
ਆਸਮਾਨ ਤੋ ਉੱਚੀ ਸੋਚ ਹੈ ਸਾਡੀ,
ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ
ਯਾਰਾ ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ.
ਨਿੱਤ ਨਵੇ ਯਾਰਾਂ ਦੇ ਨਾਲੇ
ਲਾਈਆ. ਨਹੀ ਜਾਦੀਆ
ਕਈ ਕਰਦੇ ਤਾਰੀਫਾ ਕਈ ਸੜਦੇ….
ਡਰ ਲਗਦਾ ਏ ਲੋਕਾ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀਓ….
ਪਰ ਯਾਰ ਨਹੀਓ ਮਿਲਦੇ ਬਾਜ਼ਾਰ ਚੋ
ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..
ਛੱਡਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ
ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ
ਦੁਸ਼ਮਣ ਅੱਗੇ ਨਿਕਲ ਜਾਣ,
ਪਰ ਕੋਈ ਆਪਣਾ ਮਗਰ ਨਾ ਰਹਿ ਜਾਵੇ
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ
ਜਦ ਵੀ ਅੜੇ ਆਂ ਯਾਰਾਂ ਲਈ ,,
ਜਦ ਵੀ ਲੜੇ ਆਂ ਯਾਰਾਂ ਲਈ ,,
ਜਿੱਥੇ ਤੂੰ ਸੋਚ ਨੀ ਸਕਦਾ ,,
ਉੱਥੇ ਖੜੇ ਆਂ ਯਾਰਾਂ ਲਈ