11 ਸਾਲ ਦੀ ਕੁੜੀ ਅਮਰੀਕਾ ਦੇ ਸਕੂਲ ਵਿੱਚ ਪੜ ਰਹੀ ਹੈ ਤੇ ਸਕੂਲ ਵਿੱਚ ਲੱਗੀ ਟੀਵੀ ਤੇ ਕਮਰਸ਼ਲ ਆਉਂਦੀ ਹੈ ਕਿ ਅਮਰੀਕਾ ਦੇਸ਼ ਵਿੱਚ ਸਾਰੀਆਂ ਔਰਤਾਂ ਪਤੀਲਿਆਂ ਤੇ ਤੌੜੀਆਂ ਨੂੰ ਲੱਗੀ ਗਰੀਸ ਤੇ ਘਿਉ ਨਾਲ ਸਾਰਾ ਦਿਨ ਘੁਲਦੀਆਂ ਰਹਿੰਦੀਆਂ !…