ਮੁੱਹਬਤ ਦੀ ਸਾਡੇ ਨਾਲ ਨਹੀਂ ਬਣਦੀ
ਕਿਉਂਕਿ ਮੁਹੱਬਤ ਮੰਗਦੀ ਆ ਗੁਲਾਮੀ
ਤੇ ਅਸੀਂ ਜਨਮ ਤੋਂ ਹੀ ਨਵਾਬ ਹਾਂ
whatsapp status punjabi
ਮਿਲੀਂ ਕਦੇ ਕੱਲੀ ਤੈਨੂੰ ਚਾਹ ਪੀਆਵਾਂਗੇ
ਹੱਥ ਤੇਰਾ ਫੜ ਹਾਲ ਦਿਲ ਦਾ ਸੁਣਾਵਾਂਗੇ
ਜੇ ਸੱਚ ਕਬੂਲ ਨਹੀਂ
ਤਾਂਹੀ ਬਣਦੀ ਬਹੁਤੀ ਨਹੀਂ
ਜੇ ਦਿਲ ਵਿੱਚ ਪਿਆਰ ਸਤਿਕਾਰ ਹੈਨੀ ਤਾਂ
ਗੁੱਟ ਤੇ love u ਬੇਬੇ ਬਾਪੂ ਲਿਖਾਉਣ ਦਾ ਕੀ ਫਾਇਦਾ
ਜਿੱਥੇ ਹਥੌੜਾ ਚੱਲਣਾ ਚਾਹੀਦਾ ਓਥੇ ਹੱਥ ਥੋੜੇ ਹੀ ਚੱਲੇਗਾ
ਇਕੱਲਾ ਹੀ ਠੀਕ ਆਂ ਸ਼ੇਰ ਹੁਣ ਕੁੱਤਿਆਂ ਨਾਲ ਥੋੜਾ ਚੱਲੇਗਾ
ਤੂੰ ਤੇ ਮੈਂ ਇੱਕਠੇ ਬਹਿ ਕੇ ਗੱਲਾਂ ਕਰਿਏ ਨਾਲੇ
ਪੀਣੀ ਤੇਰੇ ਨਾਲ ਚਾਹ ਇਹੀ ਮੇਰੇ ਨਿੱਕੇ-ਨੱਕੇ ਚਾਅ
ਮੇਰੀ ਕਿਸਮਤ ਆਪਣੀ ਜਗ੍ਹਾ
ਤੇ ਉਹਦੀ ਮਰਜ਼ੀ ਅਪਣੀ
1 ਕਰੋ ਬੇਬੇ ਬਾਪੂ ਕੋਲ
ਹਰ ਚੀਜ਼ ਇੰਟਰਨੈੱਟ ਤੇ ਨਹੀਂ ਮਿਲਦੀ
ਚੁੱਪ ਰਹਿਣਾਂ ਤਾਕਤ ਆ ਮੇਰੀ ਕਮਜ਼ੋਰੀ ਨਹੀਂ
ਇਕੱਲਾ ਰਹਿਣਾਂ ਆਦਤ ਆ ਮੇਰੀ ਮਜ਼ਬੂਰੀ ਨਹੀਂ
ਸਸਤੀਆਂ ਚਾਹਾਂ ਪੀ ਸਕਦੇ ਆ ਕੁੱਝ ਆਪਣਿਆਂ ਨਾਲ
ਮਹਿੰਗੀਆਂ ਕੌਫੀਆਂ ਨੀ ਪਸੰਦ ਨਿੱਤ ਨਵਿਆਂ ਨਾਲ
ਸਭ ਪਾ ਲਿਆ ਤੈਨੂੰ ਇਸ਼ਕ ਕਰਕੇ
ਜੋ ਰਹਿ ਗਿਆ ਉਹ ਤੂੰ ਹੀ ਸੀ
ਜੇ ਪੈਰ ‘ਚ ਬਾਪੂ ਦੀ ਜੁੱਤੀ ਆਉਣ ਲੱਗ ਜਾਵੇ
ਤਾਂ ਪੁੱਤ ਨੂੰ ਸਮਝ ਲੈਣਾ ਚਹਿਦਾ ਹੈ ਕਿ ਉਸਦੇ
ਪਿਤਾ ਨੂੰ ਹੁਣ ਸਹਾਰੇ ਦੀ ਲੋੜ ਹੈ