ਹਸਰਤ ਹੈ ਘਟਾ ਬਣ ਕੇ ਧਰਤੀ ਦਾ ਬਦਨ ਧੋਆਂ
ਸੂਰਜ ਦੀ ਤਰ੍ਹਾਂ ਡੁਬ ਕੇ ਮੈਂ ਫੇਰ ਉਦੈ ਹੋਵਾਂ
whatsapp Shayari punjabi February 18
ਤੁਰ ਰਹੀ ਮੈਂ ਛੁਰੀ ਦੀ ਧਾਰ ‘ਤੇ
ਫੇਰ ਵੀ ਉਹ ਖ਼ੁਸ਼ ਰਹੀ ਰਫ਼ਤਾਰ ‘ਤੇ
ਮੈਂ ਫਤ੍ਹੇ ਪਾਉਣੀ ਹੈ ਅਜ ਮੰਝਧਾਰ ‘ਤੇ
ਇਕ ਚੁੰਮਣ ਦੇ ਮੇਰੇ ਪਤਵਾਰ ‘ਤੇਸੁਖਵਿੰਦਰ ਅੰਮ੍ਰਿਤ