ਸਿਆਣੇ ਕਹਿੰਦੇ ਏਕੇ ਵਿੱਚ ਬਰਕਤ ਹੁੰਦੀ ਹੈ ।ਏਕੇ ਵਿੱਚ ਬਰਕਤ ਹੀ ਨਹੀਂ ਤਾਕਤ ਵੀ ਹੁੰਦੀ ਹੈ । ਸੂਰਜ ਦੀਆਂ ਕਿਰਨਾਂ ਜੇ ਇਕ ਥਾਂ ਕੱਠੀਆਂ ਹੋ ਜਾਣ ਤਾਂ ਅੱਗ ਲਾ ਦਿੰਦੀਆਂ । ਪਾਣੀ ਦੀਆਂ ਬੂੰਦਾਂ ਦਰਿਆ ਬਣ ਕੇ ਵਗ ਉਠਦੀਆਂ ਕਿਤੇ…