ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ਅੱਗ…