ਇਕ ਆਦਮੀ ਨੇ ਪ੍ਰਸਿੱਧ ਯੂਨਾਨੀ ਫਿਲਾਸਫਰ ਸੁਕਰਾਤ ਨੂੰ ਕਿਹਾ : ਤੁਹਾਨੂੰ ਪਤਾ ਹੈ ਤੁਹਾਡੇ ਇਕ ਸ਼ਗਿਰਦ ਨੇ ਕੀ ਕੀਤਾ ਹੈ ? ਸੁਣ ਕੇ ਸੁਕਰਾਤ ਨੇ ਪੁੱਛਿਆ: ਪਹਿਲਾ ਇਹ ਦੱਸ, ਜੋ ਤੂੰ ਕਹਿਣ ਲੱਗਿਆ ਹੈਂ, ਉਹ ਪੂਰਨ ਭਾਂਤ ਸਹੀ ਅਤੇ ਸੱਚ…