ਜਿੰਦਗੀ ਦਾ ਸਫ਼ਰ ਬੜਾ। ਰੋਮਾਂਚਿਤ ਤੇ ਪੇਚੀਦਾ ਹੈ।
ਜਿਸ ਸਫ਼ਰ ਉੱਤੇ ਚੱਲਣਾ ਸਾਰਿਆਂ ਦੇ ਨਾਲ ਹੈ
ਪਰ ਬਚਣਾ ਇੱਕਲਿਆਂ ਨੇ ਹੈ।
success status in punjabi
ਬੁਢਾਪੇ ‘ਚ ਆਪਣੇ ਮਾਂ-ਬਾਪ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ
ਉਸ ਵਿਅਕਤੀ ਨੂੰ ਹਰਾਉਣਾ ਔਖਾ ਹੈ
ਜੋ ਕਦੇ ਹਾਰ ਨਹੀਂ ਮੰਨਦਾ
ਬੇਬ ਰੂਥ
ਸਿਰਫ ਸੁਪਨੇ ਵੇਖਣ ਨਾਲ ਹੀ ਕੁੱਝ ਨਹੀਂ ਹੁੰਦਾ,
ਸਫਲਤਾ ਯਤਨਾਂ ਨਾਲ ਹਾਸਲ ਹੁੰਦੀ ਹੈ।
ਜਿੰਨਾ ਉੱਪਰ ਜ਼ਿੰਮੇਦਾਰੀਆਂ ਦਾ ਭਾਰ ਹੁੰਦਾ ਹੈ,
ਉਨ੍ਹਾਂ ਕੋਲ ਰੁੱਸਣ ਅਤੇ ਟੁੱਟਣ ਦਾ ਸਮਾਂ ਨਹੀਂ ਹੁੰਦਾ ਹੈ
ਨਾਂਹਮੁਖੀ ਵਿਚਾਰਾਂ ਦੀ ਪੂਰੀ ਫ਼ੌਜ ਨੂੰ ਹਰਾਉਣ ਲਈ
ਸਿਰਫ਼ ਇੱਕ ਹਾਂਮੁਖੀ ਵਿਚਾਰ ਹੀ ਕਾਫ਼ੀ ਹੈ
ਰੌਬਰਟ ਐਚ ਸ਼ੂਲਰ
ਜਦੋਂ ਬਿਨਾਂ ਮੂੰਹ ਸਿਰ ਦੀਆਂ ਗੱਲਾਂ ਕਰਨ ਵਾਲੇ ‘ ਚਰਚਾ ‘ਚ ਰਹਿਣ ਲੱਗ ਜਾਣ
ਤਾਂ ਸਮਝੋ ਸਮਾਜ ਦੀ ਮਾਨਸਿਕਤਾ ਬਿਮਾਰ ਹੋ ਚੁੱਕੀ ਹੈ।
ਬੀਤੇ ਕੱਲ੍ਹ ਅਤੇ ਆਉਣ ਵਾਲੇ ਕੱਲ੍ਹ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ,
ਕਿਉਂਕਿ ਜੋ ਹੋਣਾ ਹੈ, ਉਹੀ ਹੋਵੇਗਾ। ਜੋ ਹੁੰਦਾ ਹੈ, ਚੰਗਾ ਹੀ ਹੁੰਦਾ ਹੈ।
ਜ਼ਿੰਦਗੀ ਭਾਵੇਂ ਕਿੰਨੀ ਵੀ ਔਖੀ ਹੋਵੇ,
ਸਫਲ ਹੋਣ ਲਈ ਹਮੇਸ਼ਾ ਕੋਈ ਨਾ
ਕੋਈ ਰਸਤਾ ਲੱਭਿਆ ਜਾ ਸਕਦਾ ਹੈ।
ਸਟੀਫ਼ਨ ਹਾਕਿੰਗ
ਵਫ਼ਾਦਾਰ ਹੋਣਾ ਸੋਹਣੇ ਹੋਣ ਨਾਲੋਂ
ਕਿਤੇ ਜ਼ਿਆਦਾ ਸੋਹਣਾ ਹੁੰਦਾ ਐ।
ਖੁਸ਼ੀਆਂ ਭਾਵੇਂ ਕਿਸੇ ਦੇ ਨਾਲ ਵੀ ਵੰਡ ਲਵੋ
ਪਰ ਆਪਣੇ ਦੁੱਖ ਭਰੋਸੇਮੰਦ ਦੇ ਨਾਲ ਹੀ ਵੰਡਣਾ
ਸਫ਼ਲਤਾ ਉਨ੍ਹਾਂ ਛੋਟੀਆਂ ਵੱਡੀਆਂ
ਕੋਸ਼ਿਸ਼ਾਂ ਦਾ ਹੀ ਨਤੀਜਾ ਹੁੰਦੀ ਹੈ
ਜੋ ਅਸੀਂ ਦਿਨ-ਰਾਤ ਕਰਦੇ ਹਾਂ
ਰਾਬਰਟ ਕੋਲੀਅਰ