"ਕੀ ਹੋਇਆ ਨਿੰਮੀ?ਉਦਾਸ ਕਿਉਂ ਏਂ"? ਰਵੀ ਨੇ ਆਪਣੀ ਭੈਣ ਨੂੰ ਚੁੱਪ ਬੈਠੇ ਦੇਖ ਕੇ ਪੁੱਛਿਆ।"ਕੁਝ ਨਹੀਂ ਵੀਰ!ਬਸ ਸੋਚ ਰਹੀ ਸੀ ਆਪਣੇ ਨੇੜੇ ਦੇ ਕੁਝ ਲੋਕਾਂ ਬਾਰੇ।" "ਕੀ ਸੋਚ ਰਹੀ ਸੀ ਨਿੰਮੀ ?ਦੱਸ ਤਾਂ ਸਹੀ।" "ਵੀਰ ਲੋਕ ਬਹੁਤ ਸਵਾਰਥੀ ਹੁੰਦੇ ਨੇ।ਤੈਨੂੰ…