ਮੇਰੀ ਦਾਦੀ ਅਨਪੜ ਸੀ, ਗੁਰਮੁੱਖੀ ਪੜ ਨਹੀ ਸਕਦੀ ਸੀ ।ਸੁਣ ਸੁਣ ਕੇ ੳਸਨੂੰ ਗੁਰਬਾਣੀ ਦੀਅਾ ਕੁਝ ਸਤਰਾ ਯਾਦ ਸਨ ।ੳੁਹ ਜਪੁਜੀ ਸਾਹਿਬ ਪੜਦੀ ਪੜਦੀ, ਜਾਪੁ ਸਾਹਿਬ ਸੁਰੂ ਕਰ ਦਿੰਦੀ ਤੇ ਜਾਪੁ ਸਾਹਿਬ ਤੋ ਹਨੂੰਮਾਨ ਚਲੀਸਾ ਤੇ ਹਨੂੰਮਾਨ ਚਲੀਸਾ ਤੋ ਤਾਤੀ…