Stories by tag: Sikhism

Religious

ਦੁਨੀਆਂ ਦੀ ਸੱਭ ਤੋਂ ਅਮੀਰ ਕੰਪਨੀ

ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਨੂੰ ਪੰਜਾਬ & ਸਿੰਧ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਦਾ ਮੌਕਾ ਮਿਲਿਆ ਜਿਨਾ ਨੇ ਮੈਨੂੰ ਗੱਲ ਕਰਦਿਆਂ ਇਕ ਗੱਲ ਦੱਸੀ ਕਿ ਉਹ ਸਵਿਟਜਰਲੈਂਡ ਵਿੱਚ ਮੀਟਿੰਗ ਤੇ ਗਏ ਸੀ ਜਿੱਥੇ ਦੁਨੀਆਂ ਭਰ ਦੇ ਬੈਂਕਾਂ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਮੌਜੂਦ ਸਨ ! ਤੇ ਉਥੇ ਸਵਿਟਜਰਲੈਂਡ ਦੇ World Bank ਦੇ ਪ੍ਰੈਜ਼ੀਡੈਂਟ…...

ਪੂਰੀ ਕਹਾਣੀ ਪੜ੍ਹੋ
Mix

ਸਤਿਕਾਰ

ਕੱਲ "ਐਲਨ..Allen" ਨਾਮ ਦੇ ਬੰਦੇ ਦਾ ਫੋਨ ਆਇਆ ਕੇ ਘਰ ਦੇਖਣਾ... ਗੱਲਬਾਤ ਦੇ ਲਹਿਜੇ ਤੋਂ ਲੱਗਾ ਜਿਦਾਂ ਇੰਡੀਅਨ ਹੁੰਦਾ ਪਰ ਫੇਰ ਸੋਚਿਆ ਕੇ ਹੋ ਸਕਦਾ ਸ੍ਰੀ-ਲੰਕਨ ਤੇ ਜਾ ਫੇਰ ਮਲੇਸ਼ੀਆਂ ਮੂਲ ਦਾ ਹੋਵੇ.. ਖੈਰ ਜਦੋਂ ਅੱਜ ਨੌ ਵਜੇ ਮੁਲਾਕਾਤ ਹੋਈ ਤਾਂ ਉਹ ਦੋ ਜਣੇ ਸਨ.. ਇੱਕ ਮੇਰੇ ਉਤਰਨ ਤੋਂ ਪਹਿਲਾਂ ਹੀ ਕਾਰ ਦੇ ਬੂਹੇ ਅੱਗੇ ਆਣ ਖਲੋਤਾ ਤੇ ਆਪਣਾ ਹੱਥ…...

ਪੂਰੀ ਕਹਾਣੀ ਪੜ੍ਹੋ
Emotional | Mix

ਉਹ ਤਾਂ ਗੁਰੂ ਸੀ…….

ਕੁੱਝ ਕੁ ਦਿਨਾਂ ਦਾ ਸਾਰਿਆਂ ਦੀਆਂ ਸਟੋਰੀਆਂ ਟਕਾ ਕੇ ਜੇ ਦੇਖਦਾ ਪਰ ਜੇ ਕਿਸੇ ਨੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਪਾਈ ਹੁੰਦੀ ਤਾਂ ਬਿੰਦ ਕੁ ਲਈ ਰੁਕ ਕੇ ਅੱਗੇ ਟਪਾ ਦਿੰਦਾ ਜਿਵੇਂ ਕੋਈ ਵਾਹ ਵਾਸਤਾ ਈ ਨਾ ਹੋਵੇ। ਮੈਂ ਨਿੱਤ ਭੱਜਦਾ ਸੀ ਇਸ ਗੱਲ ਤੋਂ, ਪਰ ਅੱਜ ਆਪੇ ਨੇ ਜਕੜ ਈ ਲਿਆ। ਸੁਆਲ ਵੀ ਆਵਦੇ ਸੀ ਤੇ ਜਵਾਬ ਵੀ ਪਰ ਜਵਾਬ…...

ਪੂਰੀ ਕਹਾਣੀ ਪੜ੍ਹੋ
Religious

ਸਰਵ ਪ੍ਰਿਯ ਸਿੱਖ ਧਰਮ 3

ਤੀਸਰਾ ਹਵਾਲਾ ਸੀ ਸਵਾਮੀ ਨਿਤਯਾਨੰਦ ਜੀ ਉਦਾਸੀਨ ਸਰਸਤੀ ਦੇ ਲਿਖਤ “ਗੁਰੂ-ਗਯਾਨ ਵਿਚੋਂ ਹੈ। ਜਿਨ੍ਹਾਂ ਦੀ ਆਯੂ ਇਸ ਪੁਸਤਕ ਰਚਣ ਵੇਲੇ 135 ਬਰਸ ਦੀ ਦੱਸੀ ਗਈ ਸੀ। ਆਪ ਲਿਖਦੇ ਹਨ: “ਹਮ ਅਪਨੇ ਗੁਰੂ ਸੀ ਸ਼ਾਮੀ ਮਾਨੰਦ ਜੀ ਕੇ ਸਾਥ ਵਿਚਰਤੇ | ਤੀਰਥ ਯਾਤਾ ਕਰਤੇ ਪੰਜਾਬ ਮੇਂ ਆਏ, ਯਹਾਂ ਏਕ ਉਦਾਸੀਨ ਮਹਾਂ ਭਾਉਂ ਕੇ ਦਰਸ਼ਨ ਹੂਏ। ਵਿਚਾਰ ਚਰਚਾ ਮੇਂ ਦਿਨ ਬੀਤਨੇ ਲਗੇ।…...

ਪੂਰੀ ਕਹਾਣੀ ਪੜ੍ਹੋ
Mix | Religious

ਸਿੱਖ ਵੀ ਇਸਾਈ ਧਰਮ ਵੱਲ ਅਤੇ ਡੇਰਿਆਂ ਵੱਲ ਭੱਜੇ ਜਾ ਰਹੇ ਹਨ

ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, "ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ..." ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ...ਕਿ 'ਸਰਵਗੁਣ ਸੰਪੂਰਨ' ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ…...

ਪੂਰੀ ਕਹਾਣੀ ਪੜ੍ਹੋ
Religious | Spirtual

ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?

*ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?* ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ। ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ ਅਖੌਤੀ ਪ੍ਰਥਾ ਚਲ ਪਈ ਹੈ ਕਿ ਵਾਹਿਗੁਰੂ-ਵਾਹਿਗੁਰੂ ਵਾਰ-ਵਾਰ ਕਹਿਣਾ ਹੀ ਸਿਮਰਨ ਹੈ ਜਾਂ ਨਾਮ ਜੱਪਣਾ ਹੈ। ਜਦਕਿ ‘ਵਾਹਿਗੁਰੂ’ ਅਖਰ ਗੁਰਮੰਤ੍ਰ…...

ਪੂਰੀ ਕਹਾਣੀ ਪੜ੍ਹੋ
Spirtual

ਗੁਰੂ ਮਾਨਿਓ ਗ੍ਰੰਥ

ੲਿੱਕ ਸੱਜਣ ਸਕੂਲ 'ਚ ਬੱਚੇ ਦਾਖਲਾ ਕਰਵਾਉਣ ਅਾੲਿਅਾ.. ਗਲੇ 'ਚ ਚਾਂਦੀ ਦੀ ਚੈਨੀ, ਉਂਗਲਾਂ ਛੱਡ ਅੰਗੂਠੇ ਤੱਕ ਛਾਪਾਂ ਛੱਲੇ, ਸੱਜੇ ਹੱਥ 'ਚ ਪਾਏ ਚਾਂਦੀ ਦੇ ਕੜੇ ਤੇ ਸਿੱਧੂ ਲਿਖਿਅਾ ਹੋੲਿਅਾ, ਕੰਨ 'ਚ ਮੁੰਦਰ.. ਵਾਲ ਬੇਘਟਵੇ ਜੇ ਕੱਟ ਕੇ ਕਾਲੀ ਐਨਕ ਲਾੲੀ ਹੋਈ..ਉਮਰ ਲਗਭਗ ੩੩ ਕੁ ਸਾਲ ਹੋਣੀ... ਬੱਚਾ ਵੀ ਯੈਂਕੀ ਬਣਾੲਿਅਾ ਪੂਰਾ ਕਟਿੰਗ ਕਰਾ ਕੇ... ਖੈਰ... ਦਾਖਲਾ ਫਾਰਮ ਭਰਨ ਲੱਗੇ…...

ਪੂਰੀ ਕਹਾਣੀ ਪੜ੍ਹੋ
rabab
Religious

ਕਿਰਪਾਨ ਤੇ ਰਬਾਬ

ਯਾਦ ਨਹੀਂ ਕਿੱਥੇ.... ਸ਼ਾਇਦ ਸੁਪਨੇ ਵਿੱਚ.... ਪਰ ਬੜੀ ਕਮਾਲ ਪੇਟਿੰਗ ਵੇਖੀ ਇੱਕ। ਇੱਕ ਸਿੰਘ ਤੁਰਿਆ ਜਾ ਰਿਹਾ ਹੈ। ਸਾਹਮਣੇ ਜੰਗ ਚੱਲ ਰਹੀ ਹੈ। ਸਿੰਘ ਦੇ ਹੱਥ ਵਿੱਚ ਕਿਰ ਪਾਨ ਹੈ ਤੇ ਉਹ ਜੰਗ ਦੇ ਮੈਦਾਨ ਵੱਲ ਨੂੰ ਵਧ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਓਹਦੀ ਪਿੱਠ 'ਤੇ ਰਬਾਬ ਟੰਗੀ ਹੋਈ ਹੈ। ਮੈਂ ਕਾਫੀ ਚਿਰ ਏਸ ਪੇਟਿੰਗ ਬਾਰੇ ਸੋਚੀ…...

ਪੂਰੀ ਕਹਾਣੀ ਪੜ੍ਹੋ
General | Short Stories

ਪਿਓ ਕੋਲੋ ਹੀ ਮੰਗਾਂਗੇ

ਇੱਕ ਵੇਰਾਂ ਮਿਸ਼ਨਰੀ ਪਰਚਾਰ ਕਰਨ ਆਏ ਸਾਡੇ ਇਲਾਕੇ ਚ.. ਮਿਸ਼ਨਰੀ:- ਈਸਾ ਮਸੀਹ ਖੁਦਾ ਦਾ ਪੁੱਤਰ ਐ ਓਹਦੀ ਸ਼ਰਨ ਚ ਆਓ ਤੁਹਾਡੇ ਪਾਪ ਮਾਫ ਹੋਣਗੇ। ਇੱਕ ਬਜ਼ੁਰਗ ਭਾਵੇਂ ਅੰਨਪੜ ਸੀ ਪਰ ਓਹਦੀ ਰੱਬ ਨਾਲ ਸਿੱਧੀ ਗੱਲ ਸੀ ! ਦਾ ਜਵਾਬ ਅੱਜ ਵੀ ਮੇਰੇ ਕੰਨਾਂ ਚ ਗੂੰਜ ਰਿਹੈ!! ਓਹਨੇ ਆਖਿਆ 'ਪਾਦਰੀ ਸਾਬ ਸੱਚੀ ਤੁਹਾਡਾ ਈਸਾ ਖੁਦਾ ਦਾ ਪੁੱਤ ਹੈ ?? ਤਾਂ ਪਾਦਰੀ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.