
ਅਗਰ ਕੋਈ ਪੱਥਰ ਜਾਂ ਕੰਡੇ ਇਕੱਠੇ ਕਰ ਕੇ ਗੁਰੂ ਜਾਂ ਮੰਦਰ ਵਿਚ ਮੂਰਤੀ ਅੱਗੇ ਭੇਟ ਕਰੇ ਤਾਂ ਉਸ ਨੂੰ ਬੇਅਦਬ ਤੇ ਪਾਗ਼ਲ ਸਮਝਿਆ ਜਾਵੇਗਾ। ਪਰ ਜੇ ਓਹੋ ਤਰਕ ਖੜੀ ਕਰ ਦੇਵੇ ਕਿ ਫੁੱਲ ਭੇਟ ਹੋ ਸਕਦੇ ਹਨ,ਕੰਕਰ ਤੇ ਪੱਥਰ ਕਿਉਂ…
ਪੂਰੀ ਕਹਾਣੀ ਪੜ੍ਹੋਅਸੀਂ ਪਿਛਲੇ ਅੰਕ ਵਿਚ ਜ਼ਿਕਰ ਕਰ ਆਏ ਹਾਂ ਕਿ ਅਸੀਂ ਕੁਝ ਕੁਝ ਹਾਲ ਅਨਮਤਾਂ ਦਾ ਦੱਸਾਂਗੇ ਕਿ ਉਹਨਾਂ ਵਿਚ ਉਹਨਾਂ ਦੇ ਧਾਰਮਕ ਸੇਵਕਾਂ ਨੇ ਅਨਮਤਾਂ ਵਲੋਂ ਆਈਆਂ ਹੋਈਆਂ ਰਸਮਾਂ ਨੂੰ ਕਾਬੂ ਕਰਨ ਵਿੱਚ ਯਾ ਉਡਾਉਣ ਵਿਚ ਕੀ ਕੀ ਕੰਮ ਕੀਤੇ…
ਪੂਰੀ ਕਹਾਣੀ ਪੜ੍ਹੋਇਸੇ ਤਰ੍ਹਾਂ ਕੜਾਹ ਪ੍ਰਸਾਦਿ ਦੀ ਤਿਆਰੀ ਤੇ ਭੇਟਾ ਬੀ ਇਕ ਗੁਰੂ ਰੀਤੀ ਹੈ। ਅੱਜ ਕੱਲ ਕੜਾਹ ਪ੍ਰਸਾਦ ਬਨਾਉਣ ਦੀ ਰੀਤੀ ਤਾਂ ਉੱਕੀ ਰੀਮ ਹੋ ਗਈ ਹੈ। ਅਕਸਰ ਲੋਕ ਹਲਵਾਈ ਪਾਸੋਂ ਬਣਿਆ ਬਣਾਇਆ ਹਲਵਾ | ਖਰੀਦ ਲੈਂਦੇ ਹਨ। ਤ੍ਰਿੜ੍ਹਾਵਲ ਦਾ ਕੜਾਹ…
ਪੂਰੀ ਕਹਾਣੀ ਪੜ੍ਹੋਗਿਆਨਵਾਨ: ਗਿਆਨੀ ਦਿਤ ਸਿੰਘ ਜੀ ਪੂਰਨ ਵਿਦਵਾਨ ਸਨ। ਉਹਨਾਂ ਦੀ ਤੀਖਰ ਬੁਧੀ ਤੇ ਹਾਜਰ ਜੁੳਾਬੀ ਤੋਂ ਵਡੇ ਵਡੇ ਧੁਰੰਧਰ ਵਿਦਵਾਨ ਵੀ ਖੰਮ ਖਾਂਦੇ ਸਨ। ਦਇਆ ਨੰਦ, ਆਰੀਆ ਸਮਾਜ ਦਾ ਮੋਢੀ ਜੋ ਬਾਕੀ ਮਤਾਂ ਨੂੰ ਬਿਨਾਂ ਕਿਸੇ ਦਲੀਲ ਦੇ ਛੁਟਿਆਉਣ ਵਿਚ…
ਪੂਰੀ ਕਹਾਣੀ ਪੜ੍ਹੋਪਹਿਲਾ ਹਵਾਲਾ ਮਿਸਟਰ ਡਨਕਨ ਨਲੀਜ਼ ਕ੍ਰਿਤ 'The Gospel of the Guru Granth Sahib" ਵਿਚੋਂ ਹੈ। ਆਪ ਜੀ Comparative Religion ਦੇ ਵਡੇ Scholar (ਪੰਡਤ ਹਨ, ਅਰ ਇਹਨਾਂ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਪੁਸਤਕਾਂ ਪੁਰ"The World Gospel Series'' ਲੜੀ ਵਿਚ…
ਪੂਰੀ ਕਹਾਣੀ ਪੜ੍ਹੋ*ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?* ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ। ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ…
ਪੂਰੀ ਕਹਾਣੀ ਪੜ੍ਹੋੲਿੱਕ ਸੱਜਣ ਸਕੂਲ 'ਚ ਬੱਚੇ ਦਾਖਲਾ ਕਰਵਾਉਣ ਅਾੲਿਅਾ.. ਗਲੇ 'ਚ ਚਾਂਦੀ ਦੀ ਚੈਨੀ, ਉਂਗਲਾਂ ਛੱਡ ਅੰਗੂਠੇ ਤੱਕ ਛਾਪਾਂ ਛੱਲੇ, ਸੱਜੇ ਹੱਥ 'ਚ ਪਾਏ ਚਾਂਦੀ ਦੇ ਕੜੇ ਤੇ ਸਿੱਧੂ ਲਿਖਿਅਾ ਹੋੲਿਅਾ, ਕੰਨ 'ਚ ਮੁੰਦਰ.. ਵਾਲ ਬੇਘਟਵੇ ਜੇ ਕੱਟ ਕੇ ਕਾਲੀ ਐਨਕ…
ਪੂਰੀ ਕਹਾਣੀ ਪੜ੍ਹੋਯਾਦ ਨਹੀਂ ਕਿੱਥੇ.... ਸ਼ਾਇਦ ਸੁਪਨੇ ਵਿੱਚ.... ਪਰ ਬੜੀ ਕਮਾਲ ਪੇਟਿੰਗ ਵੇਖੀ ਇੱਕ। ਇੱਕ ਸਿੰਘ ਤੁਰਿਆ ਜਾ ਰਿਹਾ ਹੈ। ਸਾਹਮਣੇ ਜੰਗ ਚੱਲ ਰਹੀ ਹੈ। ਸਿੰਘ ਦੇ ਹੱਥ ਵਿੱਚ ਕਿਰ ਪਾਨ ਹੈ ਤੇ ਉਹ ਜੰਗ ਦੇ ਮੈਦਾਨ ਵੱਲ ਨੂੰ ਵਧ ਰਿਹਾ ਹੈ।…
ਪੂਰੀ ਕਹਾਣੀ ਪੜ੍ਹੋ