ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਬਚਪਨ ਵਿਚ ਸਾਰੀ ਰਾਤ ਕੁਰਾਨ ਪੜ੍ਹਦਾ ਰਿਹਾ ਸੀ ਤਾਂ ਕਈ ਆਦਮੀ ਮੇਰੇ ਕੋਲ ਪਏ ਘੁਰਾੜੇ ਮਾਰ ਰਹੇ ਸਨ। ਮੈਂ ਆਪਣੇ ਪੂਜਨੀਕ ਪਿਤਾ ਜੀ ਨੂੰ ਕਿਹਾ , ਕਿ ਇਹਨਾਂ ਸੌਣ ਵਾਲਿਆਂ ਨੂੰ ਦੇਖੋ, ਨਮਾਜ਼…