ਜਦੋਂ ਕਾਸਿਮ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਸਿਰਫ਼ ਗੋਲੀ ਦੇ ਸਾੜ ਦਾ ਅਹਿਸਾਸ ਸੀ ਜੋ ਉਸ ਦੀ ਸੱਜੀ ਪਿੰਜਣੀ ਵਿਚ ਖੁਭ ਗਈ ਸੀ, ਪਰ ਅੰਦਰ ਜਾ ਜਦੋਂ ਉਸ ਆਪਣੀ ਬੀਵੀ ਦੀ ਲੋਥ ਦੇਖੀ ਤਾਂ ਉਸ ਦੀਆਂ…