ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ.. ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ ਵੱਟੀ ਜਿਹੀ ਰਿਹਾ ਕਰਦੀ.. ਉੱਪਰੋਂ ਉਪਰੋਂ ਤੇ ਕੁਝ ਪਤਾ ਨਾ ਲੱਗਣ ਦਿੰਦੀ ਪਰ ਅੰਦਰੋਂ ਇੰਝ ਲੱਗਦਾ ਜਿੰਦਾ ਕੋਈ ਵੱਡੀ ਜੰਗ ਹਾਰ ਗਈ ਹੋਵੇ.. ਅਕਸਰ…