ਮਿਲਿਟਰੀ ਅਫਸਰ ਅਤੇ ਬੈੰਕ ਅਫਸਰ ਨੇ ਰਿਟਾਇਰਮੈਂਟ ਮਗਰੋਂ ਨਾਲ ਨਾਲ ਘਰ ਬਣਾ ਲਏ.. ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਸ਼ੌਕ ਸੀ..ਪਰ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਵੱਖੋ ਵੱਖ.. ਮਿਲਿਟਰੀ ਅਫਸਰ ਬੂਟਿਆਂ ਨੂੰ ਥੋੜਾ ਜਿਹਾ ਪਾਣੀ ਪਾਇਆ ਕਰਦਾ…