ਗਰੀਬ ਬ੍ਰਾਹਮਣ (?) ਹੱਟੀਵਾਲ਼ੇ ਹਿੰਦੂ ਦੇ ਘਰ ਬੇਟੇ ਨੇ ਜਨਮ ਲਿਆ। ਲੋਕ ਵਿਸ਼ਵਾਸ ਮੁਤਾਬਕ ਉਸਦੇ ਨੱਥ ਪਾੲੀ ਗੲੀ ਅਤੇ ਲਾਡ ਨਾਲ਼ ੳੁਸਦਾ ਨਾਂ ਨੱਥੂਰਾਮ ਰੱਖਿਆ। ਸੁਰਤ ਸੰਭਾਲ਼ੀ ਤਾਂ ਉਸਨੇ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੇ ਬੇਟੇ ਮੌਲਵੀ ਹਯਾਤ ਸ਼ਾਹ…