ਅਸੀਂ ਜਿਹੋ ਜਿਹੇ ਆਂ ਓਹੋ ਜਿਹੇ ਹੀ ਰਵਾਂਗੇ
ਝੱਲ ਸਕਦੇ ਹੋ ਤਾਂ ਠੀਕ ਆ ਨਹੀਂ ਤਾਂ ਆਪਣੇ ਰਾਹ ਜਾਓ
sad punjabi status
ਬਹੁਤ ਘੱਟ ਲੋਕ ਸੀ ਮੇਰੀ ਜਿੰਦਗੀ ‘ਚ
ਹੁਣ ਉਹ ਵੀ ਘੱਟ ਗਏ
ਬੱਚ ਕੇ ਰਹਿਓਂ ਮੈਥੋਂ ਕਿਉਂਕਿ ਮੇਰਾ attitute rainbow ਵਰਗਾ ਆ
ਕਦੋਂ ਕਿਹੜਾ ਰੰਗ ਦਿਖਾਵੇ ਕੋਈ ਪਤਾ ਨਹੀਂ
ਮੇਰੇ ਤੇ ਯਕੀਨ ਨਾਂ ਕਰੀਂ
ਮੈਂ ਖੁਦ ਆਪਣੇ ਆਪ ਨੂੰ ਧੋਖੇ ਚ ਰੱਖਦਾ
ਟਾਈਮ ਟਾਈਮ ਦੀ ਗੱਲ ਆ
ਅੱਜ ਤੁਹਾਡਾ ਆ ਉੱਡ ਲਵੋ
ਕੱਲ ਸਾਡਾ ਹੋਊ ਚੱਕ ਦਵਾਂਗੇ
by Sandeep Kaur
ਸਬਰ ਦੀ ਗੱਲ ਨਾ ਕਰੋ ਮੇਰੇ ਕੋਲ
ਸਾਰੀ ਜ਼ਿੰਦਗੀ ਕੋਈ ਨਾਂ ਕਹਿ ਕੇ ਹੀ ਕੱਢੀ ਆ
ਜ਼ਿਆਦਾ ਸਮਾਰਟ ਬਣਨ ਦੀ ਲੋੜ ਨੀਂ ਕਿਉਂਕਿ
ਮੇਰੇ ਬਾਲ ਵੀ ਤੇਰੀ ਔਕਾਤ ਨਾਲੋਂ ਲੰਬੇ ਨੇਂ
ਉਹਨੇ ਜਜ਼ਬਾਤ ਵੇਖ ਕੇ ਨੀਂ
ਹਾਲਾਤ ਵੇਖ ਕੇ ਛੱਡਿਆ ਮੈਂਨੂੰ
ਮੈਂ ਕਿਸੇ ਦਾ ਉਧਾਰ ਨਹੀਂ ਰੱਖਦੀ
ਇੱਕ ਸੁਣਦੀ ਆਂ ਤਾਂ ਦੱਸ ਸੁਣਾ ਦਿਨੀਂ ਆਂ
ਤੈਨੂੰ ਭੁੱਲਣ ਦੀ ਅਦਾਕਾਰੀ ਵੀ ਹੱਦਾਂ ‘ਚ ਰਹਿ ਕੇ ਕਰਦੇ ਹਾਂ
ਕਿਤੇ ਸੱਚੀ ਨਾ ਭੁੱਲ ਜਾਈਏ ਇਸ ਹਾਦਸੇ ਤੋਂ ਵੀ ਡਰਦੇ ਹਾਂ
ਮੇਰੀ ਮੈਂ ਨਾ ਕਦਰ ਕੀਤੀ
ਫੇਰ ਤੇਰੇ ਨਾਲ ਕੀ ਰੋਸਾ
ਜੋ ਸ਼ਿਕਾਇਤ ਨਹੀਂ ਕਰਦੇ
ਦਰਦ ਉਹਨਾਂ ਨੂੰ ਵੀ ਹੁੰਦਾ ਏ