ਮਜ਼ਾਕ ਕਰਦੇ ਤਾਂ ਬਹੁਤ ਹੋ
ਫਿਰ ਸਹਿੰਦੇ ਕਿਉਂ ਨਹੀਂ
sad punjabi status
ਜੇ ਤੂੰ 1% ਵੀ ਕਿਸੇ ਦਾ ਹੈਂ
ਤਾਂ ਮਾਫ਼ ਕਰੀਂ ਮੈਨੂੰ ਤੇਰੀ ਲੋੜ ਨਹੀਂ
ਅਸੀਂ ਇਹੋ ਜਿਹੀ ਆਦਤ ਨਹੀਂ ਲਗਾਉਂਦੇ
ਜੌ ਸਾਡੀ ਕਮਜ਼ੋਰੀ ਬਣ ਜਾਵੇ
ਸਾਡਾ ਦਿਲੋਂ ਕੱਢਦੇ ਖਿਆਲ ਜਾਂ
ਲਾਉਣੇ ਤੂੰ ਅੰਦਾਜ਼ੇ ਛੱਡਦੇ
ਇਸ਼ਕ ਤਾਂ ਬੇਸ਼ਕੀਮਤੀ ਸੀ
ਲੋਕ ਹੀ ਬਾਜ਼ਾਰੂ ਨਿੱਕਲੇ
ਰਾਹਾਂ ਨੂੰ ਫਰਕ ਨੀ ਪੈਂਦਾ
ਕੌਣ ਲੰਘ ਗਿਆ ਤੇ ਕੀਹਨੇ ਆਉਣਾ
ਸ਼ਰੀਫ਼ ਉਹਨੇ ਹੀ ਰਹੋ
ਜਿੰਨੀ ਦੁਨੀਆਂ ਰੱਖੇ
ਅਸੀਂ ਸਬਰ ਵੇਖੇ ਨਹੀਂ
ਹੰਡਾਏ ਵੀ ਨੇਂ
ਮੈਦਾਨ ‘ਚ ਆਕੇ ਨਹੀਂ
ਘਰ ‘ਚ ਵੜ ਕੇ ਮਾਰਾਂਗੇ
ਤੁਹਾਡੀ ਦੁਸ਼ਮਣੀ ਕੁਬੂਲ ਆ ਸਾਨੂੰ
ਤੁਹਾਡੀ ਦੋਸਤੀ ਤੋਂ ਡਰਦੇ ਆਂ
ਅਸੀਂ ਬੰਦੇ ਜਰਾ ਟੇਢੇ ਆਂ ਸੱਜਣਾਂ
ਪਰ ਵੱਡਿਆਂ ਵੱਡਿਆਂ ਨੂੰ ਸਿੱਧਾ ਕਰ ਦਿੰਨੇ ਆਂ
ਕੁਝ ਤਾਂ ਰਹਿਮ ਕਰਨਾ ਸਿਖ ਲੈ ਓਏ ਸੱਜਣਾ
ਕੋਈ ਬਰਬਾਦ ਕਰ ਰਿਹਾ ਹੈ ਖੁਦ ਨੂੰ ਤੇਰੀ ਖਾਤਿਰ