ਆਪਣਾ ਬੀਜਿਆ ਆਪ ਹੀ ਵੱਢਣਾ ਪੈਂਦਾ ਏ ਜਨਾਬ
ਓਹਦੇ ਦਰਬਾਰ ਵਿੱਚ ਚਲਾਕੀਆਂ ਨਹੀਂ ਚੱਲਦੀਆਂ ਹੁੰਦੀਆਂ
sad punjabi status
ਹੱਥ ‘ਚ ਗੁਣ ਹੋਵੇ ਤੇ ਫੇਰ
ਕਿਸਮਤ ਦੀ ਕੀ ਮਜਾਲ ਆ ਕਿ ਨਾ ਚੱਲੇ
ਚੁੱਕ ਕੇ ਚੱਲ ਸਕਦੇ ਆ
ਪਰ ਝੁੱਕ ਕੇ ਨਹੀ
ਸਾਹ ਹੈਗੇ ਨੇ ਹਾਲੇ ਤਕਦੀਰੇ
ਆਜਾ ਇੱਕ ਬਾਜੀ ਹੋਰ ਸਹੀ
ਪਿਆਰ ਕਰੋ,ਝਗੜਾ ਕਰੋ,ਗੁੱਸਾ ਕਰੋ
ਦਿਲ ਨਾਂ ਕਹੇ ਤਾਂ ਗੱਲ ਵੀ ਨਾਂ ਕਰੋ
ਪਰ ਕਿਸੇ ਨਾਲ ਝੂਠਾ ਪਿਆਰ ਨਾਂ ਕਰੋ
ਸਾਦਗੀ ਵਿੱਚ ਹੀ ਅਸਲੀ ਸੁੰਦਰਤਾ ਹੈ
ਇਹ ਡੂੰਘੀਆਂ ਗੱਲਾਂ ਨੇ ਹਰ ਕਿਸੇ ਨੂੰ ਸਮਝ ਨੀ ਆਉਂਦੀਆਂ
ਜਿਹੜੇ ਸਿਰ ਹਰ ਥਾਂ ਤੇ ਝੁੱਕ ਜਾਣ
ਓਹਨਾਂ ਤੇ ਤਾਜ਼ ਚੰਗੇ ਨਹੀਂ ਲੱਗਦੇ
ਦਿਲ ‘ਚ ਜੇ ਬੈਰ ਹੋਵੇ
ਤਾਂ ਮੰਦਰ,ਮਸਜ਼ਿਦ,ਗੁਰੂਦਵਾਰੇ ਜਾਣ ਦਾ ਕੋਈ ਫਾਇਦਾ ਨਹੀਂ
ਫੈਸ਼ਨ ਦਾ ਵਕ਼ਤ ਹੁੰਦਾ ਹੈ
ਸਾਦਗੀ ਤੇ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ
ਬੁਰਾ ਵਕ਼ਤ ਐਸੀ ਤਿਜੋਰੀ ਆ
ਜਿੱਥੋਂ ਸਫ਼ਲਤਾ ਦੇ ਹਥਿਆਰ ਮਿਲਦੇ ਨੇਂ
ਕੋਈ ਵੀ ਇਨਸਾਨ ਸਾਡਾ ਦੋਸਤ ਯਾ ਦੁਸ਼ਮਣ ਬਣ ਕੇ ਦੁਨੀਆ ਤੇ ਨਹੀਂ ਆਉਂਦਾ
ਸਾਡਾ ਵਰਤਾਓ ਤੇ ਸ਼ਬਦ ਹੀ ਉਸਨੂੰ ਸਾਡਾ ਦੋਸਤ ਯਾ ਦੁਸ਼ਮਣ ਬਣਾਉਂਦੇ ਹਨ
ਸਸਤੇ ਜਰੂਰ ਹੋਵਾਂਗੇ
ਜਨਾਬ ਪਰ ਵਿਕਾਊ ਨਹੀਂ