ਲੈ ਪੁੱਤ ਆਪਣੀ ਤਾਈ ਨੂੰ ਵੀ ਦੇ ਆ ਭੋਰਾ ਸਾਗ, ਤਾਂ ਪੋਤਰੇ ਨੇ ਝੱਟ ਦਾਦੀ ਨੂੰ ਜਵਾਬ ਦਿੱਤਾ ਨਹੀਂ ਦਾਦੀ ਮੈਂ ਨਹੀਂ ਜਾਂਦਾ ਕਿਸੇ ਦੇ ਘਰ ਸਾਗ ਸੂਗ ਲੈ ਕੇ,, ਨਾਲ ਹੀ ਵਿੰਗਾ ਜਿਹਾ ਮੂੰਹ ਕਰਕੇ ਕਹਿੰਦਾ ਇਹ ਕਿੰਨੇ ਆਦਤ…